Himanshu

HiKk Thok ke Mathe cho FaiR
kaddiye Brri Rondan SaNdook JaTTiyE,
Akh Mailly kive TeNu koi tkkk Ju
Rakhan Brr ke BaNdooK JaTTiyE

  
47raman : song
Abhi : Att
View All 3 Commentskiran pannu

ਚਿੱਤ ਕਰੇ ਆਖ ਦੇਵਾ 😘ਗਲ PUTTT ਕੇ
ਲੈ ਗਏ ਤੁਸੀਂ ਮੇਰਾ 😜ਚੈਨ-ਵੈਨ ਲੁੱਟ ਕੇ
ਕਿਵੇਂ ਸੱਚੀ ਤੈਨੂੰ 😑ਦੱਸਾ ਬੋਲ ਕੇ
ਜਿਹੜੇ DIL ❤ਚ ਖਿਆਲ ਚਲਦੇ……..
ਸੱਚੀ #ਸਰਦਾਰ ਜੀ 👌ਤੁਸੀਂ
ਮੇਰੇ ਸੁਪਨੇ ਚ ਆਉਦੇ ਕੱਲ੍ਹ ਦੇ……….
oO ਸੱਚੀ ਸਰਦਾਰ ਜੀ 😍ਤੁਸੀਂ
ਮੇਰੇ ਸੁਪਨੇ 💭ਚ ਆਉਦੇ ਕੱਲ੍ਹ ਦੇ………..

  
30Deep : Nyc bro call me 7645077000
Jass : Nyc kiran i am sardar
View All 2 CommentsDil wadala

ਦੋਹਾ 💑ਵਿੱਚੋ ਦੱਸ ਕਹਿਦੀ ਕੀ ਰੱਖਣਾ
ਮੈ ਕਿਹਾ ਰੱਖਣੇ ਆ ਯਾਰ👬 ਗੋਰੀਏ….sandhu saab

  
19gill : att
Akash beast : 22 aa game da naam ki aa
View All 2 CommentsPreet Singh

ਤੋ ਮੇਰੀ ਕਿਹੋ ਨੀ ਹੋ ਸਕਦੀ ਨਹੀ
ਨੀ ਦੱਸ ਤੇਰੀ ਕੀ ਮਜਬੁਰੀ ਏ
ਮੈ ਤੇਰੇ ਬਿਨ ਜੀ ਸਕਦਾ ਨੀ
ਤੈਨੂੰ ਦੱਸਣਾ ਬਹੁਤ ਜਰੂਰੀ ਏ

  
9major : 6
major : 6
View All 2 CommentsRavindar Singh

tere Bin Zindgi Ik Pase
Tere Bin Pal Vi Kateya Nahi
Tere Door Jaann Da Supna Main
Kade Supne Vich Vi Takeya Nahi

  
9Shivam : Atttttttttttttt
Shivam : Siraaaaaaaa
View All 2 CommentsDhaliwal

ਹੋ ਕਿਹੜਾ ਬੰਦਾ ਕਿੱਥੋਂ ਤੱਕ ਸੋਚ ਰੱਖਦਾ
ਗੱਲ ਸਾਰੀ ਹੁੰਦੀ Circle ਦੀ,
ਜਦੋਂ ਸੀਗਾ ਮਾੜਾ ਟਾਈਮ ਯਾਰੀ ਉਦੋਂ ਦੀ ਆ ਕਾਈਮ
ਸਾਨੂੰ ਲੋੜ ਨਾ Rehearsal ਦੀ,
ਜੇ ਖੁਸ਼ੀ ਵਿੱਚ ਆਪਣਾ ਸ਼ਾਮਿਲ ਨਾ ਹੋਇਆ
ਲੈਣਾ ਭਰ ਕੇ ਗੱਲੇ heeriye,
ਯਾਰੀ ਪਿੱਛੇ ਡੁੱਬ ਜਾ ਗੇ ਕੋਈ ਗੱਲ ਨੀ,
ਪਰ ਤਰਦੇ ਨੀ ਕੱਲੇ heeriye,
ਹਰਿਆਂ ਤੋਂ ਦੱਸ ਅਸੀਂ ਕੀ ਕਰਨਾ
ਜਦੋਂ ਹੀਰੇ ਬੰਦੇ ਪੱਲੇ heeriye.

  
21Aman : 👍🤗
Leave a CommentKaur Preet

ਤੇਰੇ ਪਿਅਾਰ ਨੇ ਜ਼ੁਬਾਨ ਤੇ ਲਗਾੲਿਅਾ ਤਾਲ਼ਾ ੲੇ… <3 ਜਾ ਵੇ ਮੁੰਡਿਅਾ ਵੇ ਬਸ ਤੂੰ ਤਾਂ ਗਲਾਂ ਵਾਲਾ ੲੇ...!!

  
8loveprit dhesi : siraa madam
Leave a CommentKaran Awana wala

ਜੇ ਕੋਈ ਵੇਖਦੀ ਆ
ਵੇਖ ਵੇਖ ਹੱਸ 😃 ਲਈਦਾ
ਿਦਲ ਤੋੜੀਦਾ ਨੀ💔
ਮਾਣ ਤਾਣ ਰੱਖ ਲਈਦਾ!!!!

  
65Navneet kaur : Comment bht nyc song aa
Leave a CommentLucky

ਪਿਆਰ ੳੁਹਦੇ ਨੂੰ ਮੰਨ ਕੇ ਪੱਕਾ
ਨਾਤਾ ਜੋੜ ਿਲਅਾ ਪੱਕਾ ..
ਓੁਹ ਭਾਵੇ ਪੱਥਰਾ ਵਰਗੇ ਨੇ
ਅਸੀ ਰੱਬ ਮੰਨੇ ਕੇ ਬੈਠੇ ਆ.
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ਤੇ ਲਾਕੇ ਬੈਠੇ ਹਾ

  
143Billa : ਲੋਗੋ ਵਿਕਦਾ ਥੋਡੇ ਸ਼ਹਿਰ ਚ ਸਾਡੇ ਪਿੰਡ ਵਾਲੀ ਕੁੰਡੀ ਮੁਛ ਦਾ।
Leave a CommentKaur Preet

ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ
ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ

  
17Deep jiii : Ma khaa jii Endlesss G
Leave a CommentPreet Singh

ਭਾਂਵੇ ਅੱਖਾਂ ਸਾਮੇ ਹੋਵਾਂ ਚਾਹੇ ਨਾ
ਸਿਰ ਤੋਂ ਨੀਂ ਚੁੰਨੀ ਲਹਿਣੀ ਚਾਹੀਦੀ

  
28Ninder Singh : att
Leave a CommentVarinder

Varinder de je pale
Rabba tu ishq pauna
Eni k bapha de di
Dil ek nal pave launa.
Dil da oh saf hove
Sajan na clak hove
Dekhi dill kamle nal
Rabba na mjak hove.
Rabba na mjak hove……

  
35Mahii : 👍
Leave a CommentNinder Chand

Billi billi akh teri sohniye,
Jandi eh yaara de dukh torhdi,
Pehla patt ke begana patt honiye,
Hun kahto fire mukh morhdi,
Pehla nain jhe mila ke, mere nerhe nerhe aa ke,
Hun opri jhi ho ke langhe koldi,,

  
6Rupinder singh : bili akh status
Leave a CommentPreet Singh

ਸਾਨੂੰ College ਨੇ ਸਾਫ ਮਨਾ ਕਰਤਾ,
ਤੁਹਾਨੂੰ ਕੁੜਤੇ ਪਜਾਮੇ ਪਾਉਣੇ Ban ਨੇ
ਪਰ ਕੌਣ ਸਮਝਾਵੇ,
ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ Fan ਨੇ

  
137ahesan ali : Hi Ugh
Leave a CommentPreet Singh

ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਹ ਤੇ ਬਰਾਂਡਾ ਵੱਗਦਾ
.
ਦਿਲ ਕਰਦੈ skoda ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

  
11Kuljinder singh : Sacchiyaaaa chotaaaa
Leave a Commentharsimrat kaur

Teinu vich khaba de nitt galwakdi pani aa
main teinu ds nhi skdi
main teinu. Kina chauni aa 😍

  
93Tonyboy manila : Verry good ji bahot wdia likhde ho lagge raho ji god bless
Leave a CommentPreet Singh

ਿਕੰਨਾ ਮਰਦਾ ਸੀ ੳੁਹਦੇ ਤੇ
ਯਾਦ ਕਰ ਮਰਦੀ ਹੋਣੀ ਅੈਂ………… ?
.
.
.
.
.
.
.
.
.
.
.
.
ਕਿੱਤੇ ਕੱਲੀ o ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣ ੀ ਐਂ

  
21ਝਿੰਜਰ : ਅੱਤ
Leave a Commentsewakgill

PehLaN ਕਾਰਵਾਈ POuNdE ਪਿਛੋਂ GLL KArDe
ਗੱਲਾ BAttaN NALL ਨਹੀਓਂ HEAD 👑BaNDe

  
29baljit singh : nice
Leave a Commentharjot

Dhee mapea di mai bhutii ladli..
Va gal gal ota rusyea Karu…….

  
498427482940 : Mani
Leave a CommentDhaliwal

ਵੱਜਦੇ Majhail ਨੀ, ਦਿਲਾਂ ‘ਚ ਨਾ ਮੈਲ ਨੀ,
ਯਾਰਾਂ ਪਿੱਛੇ ਪਰਚੇ ਤੇ ਯਾਰਾਂ ਪਿੱਛੇ ਵੈਰ ਨੀ,
ਹੋ ਦਿਨ-ਰਾਤ ਲੰਘਦਾ ਆ ਵੀਰਾਂ ਵਿੱਚ ਬੱਲੀਏ,
ਫ਼ਰਕ ਆ ਵੀਰਾਂ ਅਤੇ ਹੀਰਾਂ ਵਿੱਚ ਬੱਲੀਏ,
ਜੱਟ ਨੀ ਉ ਵਿਕਾਈਆਂ ਜ਼ਮੀਰਾਂ ਵਿਚੋਂ ਬੱਲੀਏ,
ਯਾਰੀ ਪਿੱਛੇ ਸਮਝੋਤੇ ਕਰੇ ਜਾਨਾਂ ਦੇ,
ਜੱਟ billo ਜੱਟ ਪੱਕਈਆਂ ਜੁਬਾਨਾਂ ਦੇ,
ਬਹੁਤੇ ਨਹੀਂ ਪਾਲੇ ਅਸੀਂ ਚਸਕੇ ਰਕਾਨਾਂ ਦੇ,
ਲਾਲ-ਲਾਲ ਅੱਖ billo,
Dabb ਅੱਠ Lakh billo,
ਵੈਰੀਆਂ ਲਈ ਖੁੱਲੇ ਰਹਿੰਦੇ ਰਾਹ ਸਮਸ਼ਾਨਾਂ ਦੇ

  
17Aman : ☺️☺️☺️☺️👌
Leave a CommentHans

ਕਿਤੋਂ ਮਿਲਦੀ ਨਾ ਇਹਨਾ ਦੀ ਦਵਾਈ ਨੀ ਕਸੂਤੇ ਰੋਗ ਲਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿੱਤ ਯਾਦ ਆਉਣ ਵਾਲੀਏ

  
8
Leave a commentKaur Preet

Tu kHuliya AnkiYa nl v saNu
takNa na chave….
:
Asii ankiYa Bnd krKe v TenU tK
layiida….‪

  
6
Leave a commentPreet Singh

ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ,
ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ

  
20
Leave a commentPreet Singh

ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਣੇ ਨੇ

  
52
Leave a commentPreeto

jhootiya na khaeya kr sohan mereya
ve mein mapeya de ladli ha dhee

  
3
Leave a commentPreet Singh

Aive dil mera ho gaya si kamla
Ohta jama hi nahi si kise kam di
Kinj kardi kadar mere pyar di
Dil kala si te unjj chitte cham di

Naal yaaran de kasuti khed khed ke
Putt jatt de nu rahi mitti rohldi

Hath jodh ke dooron hi dafa karti
Fake naddi si nira hi jhooth boldi

  
6
Leave a commentPreet Singh

ਤੇਰੀ_ਨੱਖਰੋ_BEAUTY_ਬੜੀ_KILL_ਨੀ__
ਮੁੰਡਾ_ਸਾਰਿਆ_ਦਾ_ਜਿੱਤੀ_ਬੈਠਾ_ਦਿਲ_ਨੀ_

  
18
Leave a commentgurwinder

ਠੱਗੀ ਠੋਰੀ ਵੀਰੇ ਮਲੰਗ ਮਾਰਦੇ
ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਅਾ
ਕਿਸੇ ਦੇ ਹਰਾਉਣ ਨਾਲ ਨਈਉ ਹਾਰ ਦੇ..

  
123
Leave a commentPreet Singh

ਇੱਕ ਤੇਰੇ ਲਈ ਮੈਂ ਲੈ ਆਇਆ ਲੰਢੀ ਜੀਪ ਨੀਂ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ,
ਕੁੜਤਾ ਪਜ਼ਾਮਾ ਮੈਂ ਅਬੋਹਰ ਤੋਂ ਸਵਾਇਆ ਏ,
ਦਰਜ਼ੀ ਨੇਂ ਚੰਗਾ ਬਿਲ ਵੱਡਾ ਜਾ ਬਣਾਇਆ ਏ,
ਕੀ Tommy ਤੇ ਕੀ Guchi ਇਹਦੀ ਰੀਸ ਕਰੂ ਨੀ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ

  
4
Leave a commentSahil Saxena

ਏਥੇ ਵੱਡੇ ਵੱਡੇ ਝੜੇ ਨੇ
ਤੇ ਛੋਟੇ ਛੋਟੇ ਚੜੇ ਨੇ
ਜੇਹੜੇ ਯਾਰ ਨਾਲ ਖੜੇ ਨੇ
ਉਹ ਹੋਸਲੇ ਹੀ ਬੜੇ ਨੇ

  
21
Leave a comment


Next ›