ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ।
ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ।

Loading views...



ਆਉਦੀ ਏ ਆਵਾਜ਼ Yaaro ਤੁਨ ਤੁਨ ਦੀ
ਚੋਰੀ-ਚੋਰੀ Jatti ਚਮਕੀਲਾ ਸੁਣਦੀ

Loading views...

ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਹ ਤੇ ਬਰਾਂਡਾ ਵੱਗਦਾ
.
ਦਿਲ ਕਰਦੈ skoda ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

Loading views...

ਰਾਤਾ ਚਿਟੀਆ ਤੇ ਦਿਨ ਵਿੱਚ ਤਾਰੇ ਲੱਬਦੇ..
ਜਦੋ ਅੱਖੀਆਂ ਦੇ ਕੋਲ ਨਾ ਪਿਆਰੇ ਲੱਬਦੇ..!

Loading views...


ਚਿਰਾਂ ਬਾਅਦ ਟੱਕਰੀ ਆ, ਭੁੱਲ ਗਈ ਹੋਵੇਗੀ,
ਮਹਿੰਗਿਆਂ ਤਰਾਜੂਆਂ ‘ਚ ਤੁਲ ਗਈ ਹੋਵੇਗੀ,
ਜਿੱਥੇ ਮਾਣੀ ਸੀ ਉਹ ਨਿੰਮ ਵਾਲੀ ਥਾਂ ਲੱਭ ਜਾਏ,
ਖੌਰੇ ਕਿਸੇ ਪੰਨੇ ਉੱਤੇ, ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ,
ਖੌਰੇ ਕਿਸੇ ਪੰਨੇ ਉੱਤੇ, ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ

Loading views...

ਆਖ਼ਿਰਕਾਰ .. !
ਆਪਾਂ ਵੀ ਕਹਿਣ ਵਾਲੇ ਹੋ ਗਏ .. ??
.
.
.
.
.
ਅੱਜ ਓਹਦੀ ਮੇਰੀ ਟੁੱਟੀ ਨੂੰ
ਤਿੰਨ ਸਾਲ ਹੋ ਗਏ ਨੇ

Loading views...


Le main hun gayi ‘an teri ho sohneya
Aj ton nahin ‘an asin do sohneya

Loading views...


ਕਿਤੋਂ ਮਿਲਦੀ ਨਾ ਇਹਨਾ ਦੀ ਦਵਾਈ ਨੀ ਕਸੂਤੇ ਰੋਗ ਲਾਉਣ ਵਾਲੀਏ
ਕਦੇ ਤੈਨੂੰ ਵੀ ਏ ਸਾਡੀ ਯਾਦ ਆਈ ਨੀ ਨਿੱਤ ਯਾਦ ਆਉਣ ਵਾਲੀਏ

Loading views...

ਵੇ ਮੋਇਆ ਜਿਹੀ ਜ਼ਿੰਦਗੀ
ਜਿਉਣ ਲਈ ਕਹਿ ਗਿਓ
ਰੱਬ ਕੀ ਮੈਂ ਆਖ ਦਿੱਤਾ
ਤੂੰ ਤਾਂ ਰੱਬ ਬਣ ਬਹਿ ਗਿਓ

Loading views...

ਰੋਟੀ ਖਾਧੀ ਆ ਕੇ ਨਈਂ ਇਕੱਲੀ ਮਾਂ ਪੁੱਛਦੀ !
ਕਿੰਨੇ Dollar ਕਮਾਂਉਦਾ ਬਾਕੀ ਸਾਰੇ ਪੁੱਛਦੇ.

Loading views...


SUN VE SAJJNA JE TERE NAAL YAARI NA HUNDI,
SOHN RABB DI SANU ZINDGI ENI PYARI NA HUNDI

Loading views...


Simple Suit ‘ਚ ਲੱਗਦੀ Cute, ਤੂੰ
ਜੱਚਦੀ ਬਾਹਲੀ ਹਾਨਦੀਏ,

Loading views...

ਚੰਨਾ ਮੇਰਿਆ ਚੰਨਾ ਮੇਰਿਆ ਚੰਨਾ ਵੇ
ਬਿਨਾ ਸ਼ਰਤ ਤੋ ਤੇਰੀਆ ਸਭ ਮੰਨਾ ਵੇ

Loading views...


ਜਿੰਨੇ ਵਿਚ ਬੱਲੀਏ ਤੂ ਸਾਰੀ ਸਜਦੀ…..
ਓਨੇ ਵਿਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ …..

Loading views...

ਯਾਰਾ ਦਿਲਦਾਰਾ ਵੇ ਆਜਾ ੨ ਗੱਲਾਂ ਕਰੀਏ….
ਆ ਪਿਪਲਾਂ ਦੀਆਂ ਛਾਵਾਂ ਵੇ…
ਬਾਹਵਾਂ ਵਿੱਚ ਪਾ ਕੇ ਬਾਹਵਾਂ ਵੇ…
ਤੈਨੂ ਦਿਲ ਦਾ ਹਾਲ ਸੁਣਾਵਾ ਵੇ…

Loading views...