ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ ਪਰ ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ…..
ਗੱਲਾਂ ਕਰ ਮੇਰੇ ਨਾਲ ਮੈਨੂੰ ਤੇਰੀ ਚੁੱਪ ਤੰਗ ਕਰਦੀ ਆ
ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ” ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ” ਵਾਹ ਨੀਂ ਜ਼ਿੰਦਗੀਏ.. .
ਬਣ ਤੇ ਸਹੀ ਤੂੰ ਖੁਦਾ ਮੇਰਾ….. ਇਬਾਦਤ ਨਾ ਕਰਾ ਤਾਂ ਕਾਫਰ ਆਖੀ.
ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ, ਫਿਰ ਇਨਸਾਨ ਕੀ ਚੀਜ਼ ਐ … ਸੋਹੀ
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ….ਸੋਹੀ
ਅੱਖਾ ਭਰੀਆਂ ਨੇ ਜ਼ੁਬਾਨ ਚੁੱਪ ਏ ਤੇ ਰੂਹ ਚੀਕ ਰਹੀ ਏ, ਪਰ ਤੈਨੂੰ ਤਾਂ ਪਤਾ ਵੀ ਨਈਂ ਹੋਣਾ ਮੇਰੇ ਤੇ ਕੀ ਬੀਤ ਰਹੀ ਏ….ਸੋਹੀ
ਧੋਬੀ ਦਾ ਕੁੱਤਾ,, ਘਰ-ਦਾ ਨਾਂ ਘਾਟ ਦਾ,,,,,
ਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ। ਸ਼ੜ ਗਈ ਤਕਦੀਰ ਪੰਜਾਬੀਆਂ ਦੀ
ਅਸੀ ਉਡੀਕ ਕੀ ਕਰਨ ਲੱਗੇ ਤੂੰ ਤਾਂ ਈਦ ਵਾਲਾ ਚੰਨ ਹੋ ਗਿਆ
ਮਾ ਬਿਨਾ ਤਾ ਇਕ ਸ਼ਰਟ ਤੱਕ ਨੀ ਮਿਲਦੀ, ਤੇ ਤੁਸੀ ਮਾ ਬਿਨਾ ਸੁਕੂਨ ਭਾਲਦੇ ਓ।।
ਸੂਰਮੇ ਮਰਦੇ ਨਹੀ, ਅਮਰ ਹੋ ਜਾਦੇ ਨੇ,
ਕਦੇ ਕਦੇ ਇੰਜ ਲਗਦਾ ਬਾਪ ਦਾ ਕਿਰਦਾਰ ਉਸ ਸਾਂਇਲਟ ਅਖਰ ਦੀ ਤਰ੍ਹਾਂ ਹੈ ਦਿਖਦਾ ਨਹੀਂ ਪਰ ਉਸ ਤੋਂ ਬਿਨਾਂ ਸ਼ਬਦ ਅਰਥ ਹੀਣ ਲਗਦਾ ਹੈ ।
ਆਖਰ ਮੁਕਰ ਗਿਆ ਨਾ ਚਾਹਤਾਂ ਤੋ ਮੇਰੀ ਆਦਤ ਖਰਾਬ ਕਰਕੇ
ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ… ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.
ਜਿੰਦਗੀ ਸੱਚੀ ਇੱਕ ਸੰਘਰਸ਼ ਆ ਸੁਣਿਆ ਸੀ ਪਰ ਅੱਜ ਤੇ ਪਤਾ ਵੀ ਚੱਲ ਗਿਆ
ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ ਜਾਂ ਫਿਰ ਜਾਗ ਜਾਣਗੇ
ਕਦੇ ਕਦੇ ਹਨੇਰੀ ਡਾਹਢੀ ਆ ਜਾਂਦੀ ਹੈ, ਕਦੇ ਕਦੇ…..ਦਿਨ ਨੂੰ ਰਾਤ ਖਾ ਜਾਂਦੀ ਹੈ ….
ਜਦੋਂ ਤੱਕ ਮੁਸੀਬਤ ਦਾ ਪਤਾ ਨਾਂ ਲੱਗੇ, ਉਦੋਂ ਤੱਕ ਹੀ ਸਕੂਨ ਹੈ ਜ਼ਿੰਦਗੀ ਵਿੱਚ,,
ਸ਼ਾਹਾਂ ਨਾਲੋਂ ਖੁਸ਼ ਨੇ ਮਲੰਗ ਦੋਸਤੋ…. ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ…
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ 🙏🙏
ਓਸ ਮੋੜ ਤੱਕ ਨਿਭਾਉਣਾ ਜੇ ਤੂੰ ਸਾਥ ਮੇਰਾ ਚਾਲ ਐਨੀ ਕੁ ਰੱਖੀਂ ਕਿ ਉਹ ਮੋੜ ਹੀ ਨਾ ਆਵੇ ।
ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ, ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ ਨੇ
ਕਦੇ ਕਦੇ ਜ਼ਿੰਦਗੀ ਚ ਸਕੂਨ ਰਾਤ ਨੂੰ ਸੌਣ ਨਾਲ ਨਹੀਂ ਰੌਣ ਨਾਲ ਮਿਲਦਾ ਆ
ਫਰੇਬ ਦਾ ਮਹੀਨਾ ਆ ਗਿਆ ਹੈ , ਕੱਪੜੇ ਉਤਰਣਗੇ ਪਿਆਰ ਦੇ ਨਾਂ ਤੇ..
ਮਰਦ ਦੀ ਸਭ ਤੋਂ ਵੱਡੀ ਬਦਸੂਰਤੀ ਉਸਦੀ ਖਾਲੀ ਜੇਬ ਹੈ
ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ, ਸਾਨੂੰ ਤੱਕ ਤੱਕ ਮਾਰ ਮੁਕਾਇਆ ਏ..
ਸਸਤੇ ਜਰੂਰ ਹਾ ਪਰ ਖੋਟੇ ਨਹੀ
ਭੁੱਲਣ ਤੇ ਆਇਆ ਕੋਈ ਵੀ ਭੁੱਲ ਹੀ ਜਾਵੇਗਾ ਤੁਹਾਨੂੰ, ਕਿਸ਼ਤੀ ਵੀ ਤਾਂ ਪਾਣੀ ਚ ਹੀ ਡੁੱਬਦੀ ਪਾਣੀ ਚ ਰਹਿ ਕੇ ਵੀ,,
ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ ਪਰ ਆਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ