ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ,



‘ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ,
ਇਹ ਨਾ ਲੱਭਨੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ,
ਦੁਨੀਆਂ ਦੀ ਸਾਰੀ ਦੌਲਤ ਤੋਂ ਵੱਧ ਕੀਮਤੀ ਨੇ,
ਇਸ ਜਨਮ ਕੀ ਅੱਗਲੇ ਸੱਤ ਜਨਮ ਇਹਨਾਂ ਨਾਲ ਜਿੰਦਗੀ ਗੁਜ਼ਾਰਾਂ ਮੈਂ,

ਕਈ ਯਾਰ ਮੇਰੇ ਕਲਾਕਾਰ ਸੋਹਣੀਏ ਨੀ,
ਕਈ ਬਦਮਾਸ਼ ਝੋਟੀ ਦੇ,
ਕਈ ਬਾਹਰ ਬੈਠੇ ਘਰ-ਬਾਰ ਛੱਡ ਕੇ ਸਾਰੇ ਮਸਲੇ ਆ ਰੋਟੀ ਦੇ,
ਜਾਨ ਯਾਰਾਂ ਦੀ ਯਾਰੀ ਉੱਤੋਂ ਵਾਰਦਾ ਨਾ ਯਾਰਾਂ ਬਿੰਨਾਂ ਜੱਟ ਕੱਖ ਦਾ,
ਐਵੇ ਜਾਣੀ ਨਾ mandeer ਤੁਰੀ ਫ਼ਿਰਦੀ ਨੀ ਯਾਰਾਂ ਵਿੱਚ ਰੱਬ ਵੱਸਦਾ,

ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ…
ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ…
ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ…
ਬੱਸ ਯਾਰਾਂ ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ….


ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ
ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ

ਤੂੰ ਸੋਹਣੀ ਮੈਂ ਸੋਹਣਾ
ਆਪਣੀ ਜੋੜੀ ਬੜੀ ਕਮਾਲ👌🏻
ਵੀਰ ਮੇਰੇ ਚੱਕੀ ਿਫਰਨ ਕੈਮਰਾ📸
ਕਹਿੰਦੇ ਫੋਟੋ ਖਿਚਾਉਣੀ Bhabi ਨਾਲ !!!!


ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!


ਿਪਆਰ ਉਦੋ ਨਾਂ ਕਰੋ ਜਦੋਂ ਇਕੱਲਾਪਨ
ਮਹਿਸੂਸ ਹੋਵੇ
ਿਪਆਰ ਉਦੋਂ ਕਰੋ ਜਦੋਂ ਿਦਲ❤ ਹਾਮੀ
ਭਰਦਾ ਹੋਵੇ!!!

ਜ਼ਿੰਦਗੀ ਿਕੰਨੀ ਅਜੀਬ ਏ???
ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾ
ਤੇ
ਕੋਈ ਮੇਰਾ ਇੰਤਜ਼ਾਰ ਕਰੀ ਬੈਠੀ ਏ!!!

ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ


ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,
..
ਨਾ ਮਿਲਿਆ ਸੀ, ਨਾ ਮਿਲੇਗਾ…..?
.
.
.
ਤੇਰੇ ਜੇਹਾ ਦੋਸਤ , ਅੱਜ ਹੀ ਨਹੀ ਹਮੇਸ਼ਾ
ਏਸ ਗੱਲ ਤੇ ਨਾਜ਼ ਕਰਾਂਗੇ….


ਯਾਦਾਂ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਾਂਗ ਹੁੰਦੀਆਂ__
ਜੋ ਕਿਨਾਰੇ’ ਤੇ ਪਏ ਪੱਥਰ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ_

ਜਦੋਂ ਲੰਘ ਜੇ ਜਵਾਨੀ ਫਿਰ
ਪਿਆਰ ਯਾਦ ਆਉਂਦੇ ਨੇ
ਜਦੋਂ ਵਿੱਛੜ ਜਾਵੇ ਮੇਲਾ ਫਿਰ
ਯਾਰ ਯਾਦ ਆਉਂਦੇ ਨੇ


ਕੁਝ ਯਾਰ ਅਜਿਹੇ ਵੀ ਹੁੰਦੇ ਹਨ,
ਜੋ ਦਿੱਲ ਦੇ ਬਹੁਤ ਕਰੀਬ ਹੁੰਦੇ ਹਨ

ਰੌਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ
ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ

ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ
ਦੁਸ਼ਮਣ ਅੱਗੇ ਨਿਕਲ ਜਾਣ,
ਪਰ ਕੋਈ ਆਪਣਾ ਮਗਰ ਨਾ ਰਹਿ ਜਾਵੇ .