ਅਨਜਾਣ ਮੋਹਬਤ ਦਾ ਇਕ ਫਾਇਦਾ ਜਰੂਰ ਹੈ,, ਸਕੂਨ ਮਿਲਦਾ ਹੈ ਦਰਦ ਨਹੀਂ ।।
ਬੇਝਿਜਕ ਵਾਰ ਕੀਤਾ ਹਿੱਕ ਤੇ ਮੇਰੇ ਅਾਪਣਿਅਾਂ ਨੇ, ਪਿੱਠ ਤੇ ਕੀਤਾ ਹੁੰਦਾ ਤਾਂ ਸਮਝਣਾ ਸੀ ਕਿ ਦੁਸ਼ਮਣ ਹੋਣਗੇ…
ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ… ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .
ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ, ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ Continue Reading..
ਅੱਗ ਲਗੇ ਤੇਰੀ ਯਾਦ ਨੂੰ ਮੇਰੀ ਚਾਹ ਵੀ ਠੰਡੀ ਕਰਤੀ ☹
ਘੁੰਮਣ ਘਮਾਣ ਨੂੰ ਚੇਤਕ ਰਖਿਆ , ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ ਲੰਘੇ ,, ਤੇਰੇ ਤੋਂ ਦੂਰ ਰਹਿਕੇ ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀ .
ਸਾਡੀ ਜ਼ਿੰਦਗੀ ਚ੍ ਖਾਸ ਤੇਰੀ ਥਾ ਸੋਚੀਂ ਨਾ ਤੈਨੂੰ ਦਿਲੋ ਕੱਢ ਤਾ
ਕੁਝ ਹਾਰ ਗਈ ਤਕਦੀਰ ਕੁਝ ਟੁੱਟ ਗਏ ਸੁਪਨੇ ਕੁਝ ਗੈਰਾਂ ਨੇ ਬਰਬਾਦ ਕੀਤਾ ਕੁਝ ਛੱਡ ਗਏ ਆਪਣੇ॥
Your email address will not be published. Required fields are marked *
Comment *
Name *
Email *