ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ.. ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ…
ਜੱਟਾਂ ਤੇ ਵੱਟਾਂ ਦਾ ਖੇਤਾਂ ਬਿਨਾ ਕੋਈ ਵਜੂਦ ਨਹੀਂ
ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”
ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ ! – – – ਦਿਲ ਤੁੜਵਾਉਣਾ ਪੈਂਦਾ , ਸ਼ਬਦਾਂ ਨੂੰ ਜੋੜਨ ਲਈ !
ਹੁਣ ਤਾਂ ਸਾਡੇ Status ਵੀ Ignore ਹੋਣ ਲੱਗ ਪਏ . ਲਗਦਾ ਏ ਲੋਕ ਸਾਥੋਂ Bore ਹੋਣ ਲੱਗ ਪਏ
ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ
ਜਦੋਂ ਹਿੱਸੇ ਚੰਨ ਲਿਖਿਆ ਹੋਵੇ ਤਾਂ ਦਿਲ ਤਾਰਿਆ ਨੂੰ ਨਹੀਂ ਦੇਈਦਾ।।
ਘੁੰਮਣ ਘਮਾਣ ਨੂੰ ਚੇਤਕ ਰਖਿਆ , ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ
ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜ਼ਤ ਮਿਲੇਗੀ ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਹੈ…
Your email address will not be published. Required fields are marked *
Comment *
Name *
Email *