ਮੈਂ ਨਹੀਂ ਮੁੱਕੀ ਜਦੋਂ ਤੱਕ ਮੁੱਕਿਆ ਨਹੀਂ ਮੈਂ
ਪਿਆਰ ਰੌਹਬ ਨਾਲ ਨਹੀਂ ਕੀਤਾ ਜਾਂਦਾ, ਜਜ਼ਬਾਤਾਂ ਦੇ ਇਜ਼ਹਾਰ ਨਾਲ ਕੀਤਾ ਜਾਂਦਾ ਹੈ
ਕਾਂ ਉੱਡਦੇ ਬਹਿ ਗਏ ਨੇ । ਸਾਨੂੰ ਗਮ ਸੱਜਣਾ ਦਾ ਲੋਕੀ ਪਾਗਲ ਕਹਿ ਗਏ ਨੇ ।
ਅਸੀਂ ਕਿੰਨੇ ਹਾ ਬਦਨਾਮ ਸਾਰਾ ਜੱਗ ਜਾਣ ਦਾ , ਕਿਹਦੇ ਪਿਛੇ ਬਦਨਾਮ ਇਹ ਸਾਡਾ ਰੱਬ ਜਾਣਦਾ..
ਪੈਸੇ ਨਾਲ ਇਨਸਾਨ ਭਾਵੇ ਹਰ ਰੀਜ ਪੁਗਾਵੇ ਦਿਲ ਦੀ ਪਰ ਇੰਨਾ ਯਾਦ ਰੱਖੀ ਯਾਰਾ ਸੱਚੀ ਮੁਹੱਬਤ ਪੈਸੇ ਨਾਲ ਨੀ ਮਿਲਦੀ..
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਹੁੰਦਾ ਝੂਠ Promote, ਧੱਕੇ ਸੱਚਿਆਂ ਨੂੰ ਪੈਣ__ . ਜਿਹੜੇ ਸੱਚੀ ਗੱਲ ਕਹਿਣ, ਲਾਉਂਦੀ ਗੌਰਮਿੰਟ ਬੈਨ.
ਮਾਂ ਪਿਉ ਕੀ ਨੇ ਮੈ ਦੱਸ ਸੱਕਾ… ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ..
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..
Your email address will not be published. Required fields are marked *
Comment *
Name *
Email *