ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ…. ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ
ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਦੀ ਏਂ ਜਦੋਂ ਤੇਰੇ ਲੇਖਾਂ ਚ ਮੈਂ ਲਿਖਿਆ✍✍
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ !! ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.✌️
Bullet ਦੀ ਲਾ ਕੇ 90 ਤੇ ਸੂਈ ਪਾਈਦੇ ਪਟਾਕੇ ਸੋਹਣੀਏ ॥ ਅਣਖਾ ਨਾਲ ਪਛਾਣੈ ਜਾਂਦੇ ਸਰਦਾਰਾ ਦੇ ਕਾਕੇ ਸੋਹਣੀਏ ॥
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
jis din sika chalia yaar da duniya har gal de har gal de hami bhragi—- us din tu bhi sadi Continue Reading..
ਜੋ ਸਾਡੇ ਤੇ ਗੇਮਾਂ ਪਾ ਕੇ ਖੁਸ਼ੀ ਮਨਾ ਰਹੇ ਨੇ, ਕਤੀੜੇ ਇਕ ਗੱਲ ਯਾਦ ਰੱਖੋ, ਗਿੱਦੜਾਂ ਦੇ ਝੂੰਡ ਕਦੇ ਸ਼ੇਰ Continue Reading..
Your email address will not be published. Required fields are marked *
Comment *
Name *
Email *