ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
ਦੁਨੀਆ ਖੜ ਕੇ ਦੇਖੂ ਏਸੀ ਗੱਲ ਸਿਰੇ ਲਾਵਾਗੇ ਕਿਸੇ ਦਾ ਫੈਨ ਬਣ ਕੇ ਕੀ ਲੈਣਾ ਦੁਨੀਆ ਆਪਣੀ Fan ਬਣਾਵਾਗੇ
ਮੰਨਿਆ ਕੇ ਸ਼ੱਕਲਾ ਦੇ ਮਾੜੇ ਬਲੀਏ😍 . ਪਰ ਮਾਣ ਜਾ ਨੀ ਕੀਤਾ ਕਦੇ ਸੋਹਣੇ ਦਿਲ ਦਾ😍
ਇਸ ਦਿਲ ਦੀਆ ਸਾਰੀਆ ਲਾਈਨਾ ਇਕ ਕਮਲੀ ਦੇ ਲਈ ਵਿਅਸਤ ਨੇ . ਕਿਰਪਾ ਕਰਕੇ ਅਗਲੇ ਜਨਮ ਵਿਚ ਟ੍ਰਾਈ ਕਰਨਾ
ਸ਼ਰੇਆਮ ਸ਼ਿਕਾਇਤ ਹੈ ਮੈਨੂੰ ਜ਼ਿੰਦਗੀ ਨਾਲ ਕਿਉਂ ਮਿਲਦਾ ਨਹੀਂ ਮਿਜਾਜ਼ ਮੇਰਾ ਕਿਸੇ ਨਾਲ ਵੀ,,
ਲੱਗਦਾ Request ਕਰੇਗਾ, ਵਹਿਮ ਜਿਹਾ ਪਾ ਲੈਂਦੀਆਂ ਨੇ ਸਾਡੇ ਸਟੇਟਸ ਵੇਖ ਕੇ ਤਾ ਕੁੜੀਆਂ Privacy ਹਟਾ ਲੈਂਦੀਆਂ ਨੇ
ਨੀਂ ਤੂੰ ⛲ਚੌਂਕ ਵਿੱਚ ਮੁੰਡਿਆਂ ਦਾ Time ਚੱਕਦੀ ਮੁੰਡਾ 🛃Online Net ਤੇ ਸ਼ਿਕਾਰ ਭਾਲਦਾ…
ਮੀਡੀਆ ਚ ਹੋਣ ਲੱਗੀ ਚਰਚਾ ਜੰਗ ਜਿੱਤ ਲਈ ਕਿਸਾਨਾਂ ਨੇ ਕਿਸਾਨ ਏਕਤਾ ਜਿੰਦਾਬਾਦ
ਅੈਵੇ ਨਾ ਬਹੁਤਾ ਪਰਖਿਅਾ ਕਰ ਜਿੰਦੜੀਏ ਸਰਦਾਰਾ ਦੇ ਘਰ ਜੰਮਣ ਵਾਲੀਅਾ ਕਦੇ ਹਾਰ ਦੀਅਾ ਨਹੀ
Your email address will not be published. Required fields are marked *
Comment *
Name *
Email *