ਕਰਦੇ ਨੇ ਗੱਲਾ ਜਿਹੜੇ ਮੂੰਹ ਜੌੜ ਜੌੜ, 🖐️ਬਸ ਉਨ੍ਹਾ ਦਾ ਭੁਲੇਖਾ ਕੱਢਣਾ 🤘
ਝੂੰਡ ਵਿੱਚ ਤਾਂ ਭੇਡ, ਬੱਕਰੀਆਂ ਹੀ ਤੁਰਦੀਆਂ ਨੇ, ਸਵਾਦ ਆਪਣੀ ਮੰਜਿਲ 🐯ਖੁਦ ਬਣਾਣ ਚੌਃ ਆ!👍💪
ਤੂੰ ਮੈਸਜ ਦੀ ਗੱਲ ਕਰਦੀ ਆ ਕੁੜੀਏ ਅਸੀਂ ਤਾਂ exam ਚ ਪ੍ਰਸ਼ਨ ਨੂੰ seen ਕਰਕੇ ignore ਕਰ ਦਿੰਦੇ ਆ
ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ.. ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ।
Main munda ਹਾਂ ਲੁਬਾਣਿਆ ਦਾ ਤੇ ਤੂੰ ਧੀ ਏ ਪੰਡਤਾਂ ਦੀ ਤੈਨੂੰ ਕੱਢ ਕੇ ਵੀ ਲੈਜੁਗਾ ਤਾਂ ਤੇਰਾ ਬੁੜਾ ਕਰਲੂ Continue Reading..
ਭਾਵੇਂ ਸ਼ਕਲੋਂ ਨੀ ਸੋਹਣੇ ਰੱਬ ਸੋਹਣਾ ਜ਼ਮੀਰ ਦਿੱਤਾ… ਜੇਬਾਂ ਨੋਟਾਂ ਨਾਲ ਨੀ ਭਰੀਆਂ ਪਰ ਦਿਲ ਅਮੀਰ ਦਿੱਤਾ SANDHU
ਮੁਕਾਮ ਤੋਂ ਮੋਤ ਹੈ ਜਨਾਬ ਹਮ ਜਰਾ ਠਾਠ ਸੈ ਚੱਲੇਗੇ ਗਿੱਲ
ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ
Your email address will not be published. Required fields are marked *
Comment *
Name *
Email *