ਉਥੇ ੳੁਗਦੇ ਗੁਲਾਬੀ 🌸ਫੁੱਲ ਜੱਟੀੲੇ👩 ਨੀ ਯਾਰ😉ਜਿੱਥੇ ਜੋੜੇ ਝਾੜਦੇ
ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ ਅੱਖ ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ
ਚਲੋ ਮੰਨਿਆ ,ਅਸੀਂ ਯਾਦ ਆਉਣ ਵਾਲਿਆਂ ਵਿੱਚੋ ਨਹੀਂ ਹਾਂ ” ” ਪਰ ਅਸਾਨੀ ਨਾਲ ਭੁਲਾ ਦੇਵੇ ਕੋਈ , ਐਨੇ ਮਾੜੇ Continue Reading..
ਅਜੇ ਸਮਾ ਨਈਉ ਠੀਕ…. ਲੱਗੂ ਯੱਕਿਆ ਦੀ ਸੀਪ……… ਵੇਖੀ ਮਹਿਲ ਤੇ ਮੁਨਾਰੇ ਸਾਰੇ ਪੈਰੀ ਹੋਣਗੇ.
ਮੈ ਭੱਠੀ ਅਾਪਣੀ ਮਿਹਨਤ ਨਾਲ ਕਿਸਮਤ ਨੂੰ ਰਿਨਦਾ ਰਿਹਾ.. ਤੇ ਲੋਕ ੳੁਪਰ ਪੲੀ ਪਤੀਲੀ ਵਾਂਗ ਸੱੜਦੇ ਰਹੇ.
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ ਦਿਲ ਖੋਲ ਕੇ ਰੱਖ ਦਈਏ ਜਿੱਥੇ ਕੋਈ ਦਿਲ ਤੋਂ ਕਰੇ।
ਇੱਕ ਆਉਦੀ ਨੀ ਚਲਾਕੀ, ਦੂਜਾ ਆਉਦਾ ਨੀ ਕਿਸੇ ਦਾ ਦਿਲ ਤੋੜਨਾ ਯਾਰੀ ਜਿੰਦ ਵਾਰ ਕੇ ਨਿਭਾਈ ਆਉਦਾ ਨੀ ਮੌਕੇ ਤੇ Continue Reading..
ਬਣਨਾ ਤਾਂ ਮੁੱਢ ਬਣੋ, ਪੱਤੇ ਤਾਂ ਝੜ ਹੀ ਜ਼ਾਂਦੇ ਨੇ, ਦੋਗਲੇ ਪਾਸਾ ਵੱਟਦੇ ਨੇ, ਖੜਣ ਵਾਲੇ ਖੜ ਹੀ ਜ਼ਾਂਦੇ ਨੇ,
ਜਮੀਨ👇ਤੇ ਰਹਿ ਕੇ☁ਅਸਮਾਨ☝ਨੂੰ ਛੁਹਣ ਦੀ☺ਫਿਤਰਤ ਰੱਖਦੇ ਆ 👉ਪਰ ਕਿਸੇ ਨੂੰ ਗਿਰਾ ਕੇ ਉੱਪਰ ਉੱਠਣ👨ਦੀ ਚਾਹਤ ਨੀ
Your email address will not be published. Required fields are marked *
Comment *
Name *
Email *