ਹੁਸਨਾਂ ਦੇ ਲੈਂਦੇ ਨਈਓਂ ਚਸਕੇ ਜਿੰਦਗੀ ਦੇ ਲੈਨੇ ਆ ਸਵਾਦ ਨੀ
ਚੱਲਾਂਗੇ ਆਪਣੇ ਦੰਮ ਤੇ .. ਮੰਨਜੂਰ ਹੈ ਥੋੜਾ ਰੁੱਕ ਰੁੱਕ ਕੇ ਚੱਲਣਾ.. ਪਰ ਕਿਸੇ ਅੱਗੇ ਝੁੱਕ ਝੁੱਕ ਕੇ ਨਹੀ..
ਸਾਡੇ ਵਾਰੇ ਅੰਦਾਜੇ ਲਾਣੇ ਛੱਡ ਦੋ ਦਿਲ ਦੀ ਅਮੀਰੀ ਤੈਨੂੰ ਸਮਜ ਨੀ ਆਉਣੀ
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ Judgement ਕੁੜ੍ਹੇ !
ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ, . . . . ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਇਸ ਨੂੰ Block Continue Reading..
ਜਿਤਨਾ ਬਦਲ ਸਕਤੇ ਥੇ ਬਦਲ ਲੀਆ ਖੁਦ ਕੋ ! ਅਬ ਜਿਸਕੋ ਤਕਲੀਫ ਹੈ! ਵੋ ਅਪਨਾ ਰਾਸਤਾ ਬਦਲੇ 👍 #Davinder….k
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , ਨਾ ਇਸ਼ਾਰਿਆਂ ਉੱਤੇ ਨੱਚੇ ਹਾਂ ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , ਪਰ ਮਾਣ Continue Reading..
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ, ਪਰ ਬਰਾਬਰੀ ਕੋਈ ਨੀ ਕਰ ਸਕਦਾ..
Your email address will not be published. Required fields are marked *
Comment *
Name *
Email *