ਹੁਸਨਾਂ ਦੇ ਲੈਂਦੇ ਨਈਓਂ ਚਸਕੇ ਜਿੰਦਗੀ ਦੇ ਲੈਨੇ ਆ ਸਵਾਦ ਨੀ
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ, ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….
ਅੱਤ ਹੀ ਕੀਤੀ ਆ , ਅੱਤ ਹੀ ਕਰਾਉਣੀ ਆ, ਘਰ ਦੇ ਕਹਿੰਦੇ , ਤੇਰੇ ਿਵਆਹ ਤੇ kaur b ਬਲਾਉਣੀ ਆ।।।।।
ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ, ਪਿੱਛੋਂ ਲੱਤਾਂ ਤਾਂ ਕੁੱਤੇ ਫੜਦੇ ਆ ..
ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ ਸਾਰਾ ਪਿੰਡ ਸਰਦਾਰਾ ਦਾ A baliye…. lyrics vimal chahal
ਨੀਂ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ 💪ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ,
ਲੱਗਿਆ ਟਕਾਕੇ ਲਾਉਣ ਪੇਚ ਮੈਂ, ਸਰਦਾਰੀ ਵਾਲਾ ਚੜਿਆ ਸਰੂਰ ਨੀ, ਪਟਿਆਲਾਸ਼ਾਹੀ ਪੱਗ ਨਾਲ ਮੁੱਛ ਵੀ, ਕੁੰਡੀ ਆਪਾ ਰੱਖਣੀ ਜਰੂਰ ਨੀ..
Whatsapp ਤੇ ਲੱਗੀ DP ਤੇਰੇ ਯਾਰ ਦੀ_ ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ…!
Your email address will not be published. Required fields are marked *
Comment *
Name *
Email *