ਡਰੇ ਤਾਂ ਤਦ ਨੀ ਜਦ ਇੱਕਲੇ ਖੜਦੇ ਸੀ ਹੁਣ ਤਾਂ ਸੁਖ ਨਾਲ ਪਿੱਛੇ ਫੌਜ ਹੀ ਬੜੀ ਆ
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ…. ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
ਸਬਰ ਰੱਖੋ ਬਦਨਾਮ ਕਰਨ ਦਾ ਵੀ ਮੌਕਾ ਦਿਆਂਗੇ ਪਹਿਲਾਂ ਨਾਂਮ ਹੋ ਲੈਣ ਦੋ.
ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਨੀਂ ਤੂੰ ⛲ਚੌਂਕ ਵਿੱਚ ਮੁੰਡਿਆਂ ਦਾ Time ਚੱਕਦੀ ਮੁੰਡਾ 🛃Online Net ਤੇ ਸ਼ਿਕਾਰ ਭਾਲਦਾ…
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “
ਕਿਸੇ ਦੇ ਮੁਕਾਉਣ ਨਾਲ ਨੀ ਮੁਕਦਾ ਅੰਦੋਲਨ ਕਿਸਾਨਾ ਦਾ ਕਿਸੇ ਦੇ ਕਹਿਣ ਨਾਲ ਨੀ ਦੱਬਦਾ ਰੋਹਬ ਕਿਸਾਨਾ ਦਾ
ਕੱੰਮ ਚੱਕੀਦਾ ਆ feelinga ਨਹੀ ਚੱਕਦੇ ਲੈ ਕੇ Ego ਵਾਲੀ ਅੱਖ ਦੁਨੀਆਂ ਨਹੀ ਤੱਕਦੇ…!!!
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,,
Your email address will not be published. Required fields are marked *
Comment *
Name *
Email *