ਚਾਨਣ ਚ ਬਹਿਕੇ ਫੋਲੀ ਇਤਿਹਾਸ ਨੀ. . ਫੇਰ ਪਤਾ ਲਗੂ ਸਰਦਾਰਾਂ ਚ ਕੀ ਖ਼ਾਸ ਨੀ.
ਅੱਖ ਮੋਟੀ, ਰੰਗ ਦੀ ਗੋਰੀ ਐ, ਆਕੜਾਂ ਪੱਟੀ ਬੋਲਦੀ ਨਹੀ, ਸਾਡੇ ਸਟੇਟਸ ਕਰਦੀ ਚੋਰੀ ਐ☺
ਮੁਕਾਮ ਤੋਂ ਮੋਤ ਹੈ ਜਨਾਬ ਹਮ ਜਰਾ ਠਾਠ ਸੈ ਚੱਲੇਗੇ ਗਿੱਲ
ਸੁਣਆ ਤੇਰੇ ਸ਼ਹਿਰ ਵਿੱਚ LOGO ਬੜਾ ਵਿਕਦਾ ਨੀ ਪਿੰਡਾਂ ਵਾਲਿਅਾਂ ਦੀ ਕੁੰਡੀ ਮੁੱਛ 〰ਦਾ..
ਨੀ ਤੂੰ ਬਣਦੀ Queen, ਸੌਖੀਆਂ ਨਹੀਂ ਬਾਦਸ਼ਾਹਾਂ ਨਾਲ ਯਾਰੀਆਂ . ਜਿੰਨੇ ਕੁ Friend ਤੂੰ ਬਣਾਈ ਫਿਰਦੀ, ਉਸ ਤੋਂ ਜਿਅਾਦਾ ਯਾਰਾਂ Continue Reading..
ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆ… ਦੁਨੀਆ ਨੂੰ ਜਿੱਤਣ ਵਾਲਾ ਤਾ ਸਿੰਕਦਰ ਵੀ ਖਾਲੀ ਹੱਥ ਗਿਆ ਸੀ……. DiLo Continue Reading..
ਸਿੰਘਾਂ ਦੀ ਹੁੰਦੀ ਸਰਦਾਰੀ ਸਵੈਗ ਤਾ ਰੱਖਣ ਨਿਆਣੇ ਪੱਗ ਵਾਲੇ ਦੀ ਕਦਰ ਤਾ ਗੁੱਤ ਵਾਲੀ ਜਾਣੇ ਅਸੀਂ ਪੇਚਾਂ ਥੱਲੇ ਦੱਬ Continue Reading..
ਮਿੱਤਰਾਂ ਦੀ Birth Place ਦੱਸਦੀ, ਗੱਡੀ ਤੇ ਜੋ ਨੰਬਰ ਪਲੇਟ ਕੱਚ ਦੀ, ਮਾਂਝੇਂ ਆਲੇ
Your email address will not be published. Required fields are marked *
Comment *
Name *
Email *