ਚੋਟੀ ਦੇ ਖਿਡਾਰੀਆ ਨੂੰ ਜਾਵਾ ਕੱਟਦਾ ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ ਦਾ
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_
ਤੇਰੀ ਹਾਰ ਤੇ ਹੱਸਣ ਵਾਲੇ ਬਹੁਤ ਨੇ.. ਤੇਰੀ ਜਿੱਤ ਤੇ ਮੱਚਣ ਵਾਲੇ ਬਹੁਤ ਨੇ.. ਤੂੰ ਆਪਣੇ ਹਿਸਾਬ ਨਾਲ ਚੱਲੀ.. ਇੱਥੇ Continue Reading..
ਮੋੜਾਂ ਤੇ ਖੜਦਾ ਨਈ.. ਨਖਰੇ ਮੈਂ ਜਰਦਾ ਨਈ.. ਬਸ Rabb ਮਿਹਰਬਾਨ ਰਹੇ… ਦੁਸ਼ਮਣਾਂ ਤੋਂ ਮੈਂ ਮਰਦਾ ਨਈ..!!
mainu kudeye dil cho kadeya ni jana, yarri laun ton pehla soch lande hun munda tere ton sadeya ni jana
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,, ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ
ਜਿਹੜਾ ਜਿਨ੍ਹਾਂ ਕਰੇ ਆਪਾ ਵੀ ਓਹਨਾ ਹੀ ਕਰੀ ਦਾ ਕੋਈ 1 ਪੈਰ ਪਿੱਛੇ ਕਰੇ ਆਪਾ 10 ਪਿੱਛੇ ਹਟ ਜਾਈ ਦਾ
ਰੁਕ ਕੇ ਚਲ ਸਕਦੇ ਅਾਂ, ਪਰ ਝੁਕ ਕੇ ਨਹੀਂ..🦅🤟 ✍️Gur ✍️
ਨਾ ਜੱਟ Sweet ਨਾ ਹੀ Cute ਆ ❌ ਅੱਖ ਸਾਡੀ Weapon ਤੇ ਦਿਲ ਚ ਬਾਰੂਦ ਆ 🔥
Your email address will not be published. Required fields are marked *
Comment *
Name *
Email *