ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….
ਥੋੜਾ ਸਬਰ ਰੱਖ ਮਿੱਤਰਾ ਮੇਰੀ ਟਾਈਮ ਤੇ ਨਹੀਂ ਟਾਈਮ ਦੀ ਮੇਰੀ ਤੇ ਅੱਖ ਮਿੱਤਰਾ
ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ ਆਪਾਂ ਉਸ ਕੰਮ ਚ ਕੋਕੇ ਜੜ ਦੇਈਏ, ਜੋ ਦੁਨੀਆ ਕਹਿੰਦੀ ਇਹ ਨੀ ਹੋਣਾ
ਬਿਨਾਂ ਛੇੜੇ ਬੀਬਾ ਫਿਰੇ ਛਿੜਦੀ ਕਿਉਂ ਜੱਟਾਂ ਨਾਲ ਜਾਣ-ਜਾਣ ਭਿੜਦੀ
ਦੁਸ਼ਮਣੀ ਕੀਤੀ ਆ ਤਾਂ ਦਰਦ ਸਹਿਣਾ ਸਿੱਖੋ ✌️ ਨਹੀਂ ਤਾਂ ਪਤੰਦਰੋ ਔਕਾਤ ਵਿੱਚ ਰਹਿਣਾ ਸਿਖੋ✌️
ਝੁਕਣਾ ਤਾਂ ਮਰੀ ਜਮੀਰ ਦਾ ਕੰਮ ਹੈ ਜਾਗਦੀ ਜਮੀਰ ਤਾਂ ਸਦਾ ਖੜਦੀ ਹੈ
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ, ਇੱਜਤਾਂ ਦੇ Matter Close ਕਰਤੇ। ਕਿਸਾਨ ਵੀਰਾਂ ਨੂੰ Dedicate🙏🏻।
ਖਾਮੋਸ਼ੀ ਕਦੇ ਸਿੱਖੀ ਨਹੀ ਦਲੇਰੀ ਚ ਜਿਉਨੇ ਆ… ਚੜਦੀਕਲ੍ਹਾ ਦੇ ਹੀ ਨਾਰ੍ਹੇ ਸਦਾ ਲਾਉਨੇ ਆ…
ਬਾਪੂ ਵੀ ਕਰੂਗਾ ਮਾਣ ਪੁੱਤ ਤੇ ੳੁਹਦੇ ਦਿਲ ਚੰਦਰੇ ਨੂੰ ਚੈਨ ਆੳੂਗਾ ਪਹਿਲੀ ਪੌੜੀ ਉੱਤੇ ਹਲੇ ਪੈਰ ਰੱਖਿਆ ਹੌਲੀ – Continue Reading..
Your email address will not be published. Required fields are marked *
Comment *
Name *
Email *