ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ। ਜਿਸਨੇ ਜੋ ਕਰਨਾ ਹੈ ਸ਼ਰੇਆਮ ਕਰੋ।
ਉੱਡੇ ਜਾਂਦੇ ਤੀਰ ਵਰਗੇ ਆਂ ਸੱਜਣਾਂ ਦੇਖੀਂ ਚੌੜ ਚੌੜ ਚ ਵੱਖੀ ਚ ਨਾ ਲੈਜ਼ੀ
ਉਸ ਵੇਲੇ ਦੇਸ਼ ਨੂੰ ਸਲਾਮ ਕਰੀ ਅੰਮੀਏ, ਭਾਵੇਂ ਅਰਥੀਂ ‘ਚ ਆਵਾਂ ਤਾਵੀਂ ਮਾਣ ਕਰੀ ਅੰਮੀਏ, ਪਤਾ ਨਹੀਂਉ ਕਿਹੜੇ ਪਾਸੋਂ ਵੱਜੇ Continue Reading..
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਜਿਤਨਾ ਬਦਲ ਸਕਤੇ ਥੇ ਬਦਲ ਲੀਆ ਖੁਦ ਕੋ ! ਅਬ ਜਿਸਕੋ ਤਕਲੀਫ ਹੈ! ਵੋ ਅਪਨਾ ਰਾਸਤਾ ਬਦਲੇ 👍 #Davinder….k
ਕਈ ਕਰਦੇ ਤਰੀਫਾ ਕਈ ਸੜਦੇ…. ਡਰ ਲਗਦਾ ਏ ਲੋਕਾ ਦੇ ਵਿਹਾਰ ਤੋ…. ਹਰ ਚੀਜ਼ ਮਿਲ ਜਾਂਦੀ ਮੁੱਲ ਚੋਹਾਨਾ…. ਭਵਨ Yaar Continue Reading..
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਦੁਨੀਆਂ ਲੱਗੀ ਸੜਨ ਮੇਰੇ ਤੋਂ ਤੂੰ ਵੀ ਮੇਰੇ ਵੱਲ ਔਖਾ ਜਿਹਾ ਝਾਕੀ ਏ ਹਜੇ ਤਾਂ ਸਿਰਫ਼ ਤੁਣਕਾ ਵੱਜਿਆ ਗੁੱਡੀ ਚੜਨੀ Continue Reading..
ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ,, ਧੱਕੇ ਖਾ-ਖਾ ਕੇ ਬਣੇਆ,, ਐਨੀ ਛੇਤੀ ਵੀ ਨਈ ਢਹਿੰਦਾ…..!!
Your email address will not be published. Required fields are marked *
Comment *
Name *
Email *