ਮੈਂ ਅੱਜ ਫਿਰ ਦੁਬਾਰਾ ਯਾਦ ਕਰਾ ਦੇਵਾ ਕਿ ਚੌਂਕੀਦਾਰ ਹੀ ਗ਼ਦਾਰ ਹੈ ਨਹੀਂ ਤਾਂ ਲੋਕ ਸੜਕਾਂ ਤੇ ਨਹੀਂ ਘਰਾਂ ਚ ਹੁੰਦੇ।।
Related Posts
ਪਤਾ ਨਹੀਂ ਕਿੰਨੇ ਹੀ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ, ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਸਹੀ ਹਾਂ…
ਆਪਣੇ ਸੁਪਨੇ ਖੁੱਦ ਹੀ ਪੂਰੇ ਕਰਨੇ ਪੈਂਦੇ ਆ, ਨਾਂ ਤਾਂ ਹਲਾਤ ਤੁਹਾਡੇ ਹਿਸਾਬ ਨਾਲ ਹੋਣਗੇ ਤੇ ਨਾ ਹੀ ਲੋਕ
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ, ਉਨੀ ਹੀ ਤਕਦੀਰ ਜਗਮਗਾਦੀ ਹੈ, ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ, ਜਿੰਦਗੀ Continue Reading..
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ
ਇੱਕ ਆਮ ਆਦਮੀ ਵੀ ਕਿਸੇ ਨਾ ਕਿਸੇ ਲਈ ਖਾਸ ਹੁੰਦਾ ਹੈ, ਉਹ ਵੀ ਕਿਸੇ ਲਈ ਹੱਸਦਾ ਹੈ ਤੇ ਉਹਦੇ ਲਈ Continue Reading..
ਰੱਬ ਜ਼ੁਬਾਨ ਤਾ ਸਭ ਨੂੰ ਦਿੰਦਾ ਪਰ ਕਦੋ, ਕਿੱਥੇ, ਤੇ ਕੀ ਬੋਲਣਾ ਇਹ ਸਮਝ ਕਿਸੇ ਕਿਸੇ ਨੂੰ ਹੀ ਦਿੰਦਾ
ਬਸ ਨਸ਼ੇ ਵਰਗੀ ਹੁੰਦੀ ਇਮਨਦਾਰੀ…. ਕੋੲੀ ਛੱਡਦਾ ਨਹੀ… ਤੇ ਕੋੲੀ ਹੱਥ ਨਹੀ ਲਾੳੁਦਾ ..
ਵਸੀਅਤ ਯਾਦ ਰੱਖਣ ਵਾਲਿਉ.. ਮਾਂ ਪਿਉ ਦੀ ਨਸੀਅਤ ਨੂੰ ਕਿਵੇਂ ਭੁਲਾ ਦਿੰਦੇ ਹੋ..