ਜਾਂਚ ਕਰਵਾਉਣ ਵਾਲੇ ਵੀ ਉਹੀ ਤੇ ਮਰਵਾਉਣ ਵਾਲੇ ਵੀ ਉਹੀ ਅੱਗੇ ਆਪੇ ਸਮਝਲੋ
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ ਕੁਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਇੱਕ ਵਿਕਿਆ ਹੋਇਆ ਪੱਤਰਕਾਰ ਇੱਕ ਹਜਾਰ ਅੱਤਵਾਦੀਆਂ ਤੋ ਵੀ ਜਿਆਦਾ ਖਤਰਨਾਕ ਹੁੰਦਾ ਹੈ Dr B. R. Ambedkar
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ…. ਪਹਿਲਾ ਸੋਚੋ ਮਾ ਪਿਉ ਬਾਰੇ .. ,, ਦੋ ਦਿਨ ਪਹਿਲਾ ਮਿਲੇ ਇਨਸਾਨ Continue Reading..
ਦੱਖਣੀ ਅਫ਼ਰੀਕਾ ਦੀ ਇੱਕ ਯੂਨੀਵਰਸਿਟੀ ਦੀ ਡਿਓੜੀ ਤੇ ਇਹ ਵਿਚਾਰਨਯੋਗ ਸੁਨੇਹਾ ਲਿਖਿਆ ਹੋਇਆ ਵੇਖਿਆ ਗਿਆ… *ਕਿਸੇ ਕੌਮ ਨੂੰ ਤਬਾਹ ਕਰਨ Continue Reading..
ਸੱਚੇ ਬੰਦੇ ਦੀ ਕਮਜ਼ੋਰੀ ਉਹਦੇ ਜਜ਼ਬਾਤ ਹੁੰਦੇ ਨੇ, ਜਿਨ੍ਹਾਂ ਦਾ ਫਾਇਦਾ ਲੋਕੀ ਰੱਜ ਕੇ ਲੈਂਦੇ ਨੇ
ਕੀ ਲੱਭਣਾ ਮੈ ਕੀ ਗੁਵਾਉਣਾ ਮਿੱਟੀ ਚੁ ਮਿੱਟੀ ਛਾਣ ਰਿਹਾ ਵਾ ਕੌਣ ਆਪਣਾ ਕੌਣ ਬੇਗਾਨਾ ਸਮੇਂ ਸਮੇਂ ਨਾਲ ਪਹਿਚਾਣ ਰਿਹਾ Continue Reading..
ਹੁਣ ਤਾਂ ਐਤਵਾਰ ਚ ਵੀ ਮਿਲਾਵਟ ਹੋਈ ਲੱਗਦੀ ਏ,ਛੁੱਟੀ ਤਾਂ ਦਿਖਦੀ ਹੈ ਪਰ ਸਕੂਨ ਨਜ਼ਰ ਨਹੀ ਆਂਉਂਦਾ.!!
Your email address will not be published. Required fields are marked *
Comment *
Name *
Email *