ਹਕੀਕਤ ਸੜਕਾਂ ਤੇ ਹੈ ਸਲਾਹਾਂ ਬੰਗਲਿਆਂ ਚ ਅਤੇ ਝੂਠ ਟੀਵੀ ਤੇ
saccho sach dass de maa mere pio da kaatal kaun e…. ni budhdiye mai ta gandase te dhar k roti Continue Reading..
ਮੰਗ ਕੇ ਖਾਣ ਨਾਲੋਂ ਕਰਨੀ ਮਜ਼ਦੂਰੀ ਚੰਗੀ ਏ.. ਅੱਜ ਕੱਲ ਦੇ ਮਤਲਬੀ ਲੋਕਾਂ ਤੋਂ ਥੋੜੀ ਦੂਰੀ ਚੰਗੀ ਏ…
ਚਾਰ ਚੰਗੇ ਦਿਨ ਕਿ ਆਏ ਰੱਬ ਨੂੰ ਭੁੱਲੀ ਬੈਠਾ ਏ ਭੁੱਲਿਆ ਨਾ ਕਰ ❤ ਮਾੜੇ ਦਿਨਾਂ ਵਿੱਚ ਹੱਥ ਜੋੜੀ ਬੈਠਾ Continue Reading..
ਪਾਣੀ ਹੁੰਦਾ ੲੇ ਕੀਮਤੀ ਬਿਨ ਫਾਲਤੂ ਨਾ ਰੋੜੋ ਦਿਲ ਹੁੰਦਾ ਏ ਨਾਜ਼ੁਕ ਝੂਠ ਬੋਲ ਕੇ ਨਾ ਤੋੜੋ
ਵਕਤ ਦੇ ਨਾਲ ਸਭ ਬਦਲ ਜਾਦਾ ਨਾਸਮਝੀ ਸਿਆਣਪ ਚ ਚਾਅ ਜਿੰਮੇਵਾਰੀਆ ਚ ਬੋਲ ਚੁੱਪ ਚ ਤੇ ਹਾਸੇ ਮੁਸਕੁਰਾਹਟ ਚ
ਘਿਓ ਦੀ ਥਾਂ ਸਮੈਕ ਆ ਗਈ ਦੁਧ ਦੀ ਥਾਂ ਤੇ ਬੀਅਰ ਫੇਰ ਕਿੱਦਾਂ ਕਹੀਏ ਦੋਸਤੋ Happy New Year
ੲਿੱਕ ਗੱਲ ਮੇਰੇ ਦਿੱਲ ਵਿੱਚ ਜੋ ਨਾ ਕਹਿ ਸਕਿਅਾ ਅੱਜ ਤੱਕ ਸਿਹਤ ਦਾ ਫਿਕਰ ਸਤਾੳੁਂਦਾ ਬਾਪੂ ਤੇਰਾ ਭਾਂਵੇ ਖੜੇ ਹਾਂ Continue Reading..
ਉਮਰਾਂ ਤੱਕ ਨਹੀ ਭੁਲਦੇ ਮੀਤ ਪੁਰਾਣੇ ਬਚਪਨ ਦੇ . . . . ਮੁੜਕੇ ਨਹੀ ਅਾਉਦੇਂ ਦਿਨ ਮਰਜ਼ਾਣੇ ਬਚਪਨ ਦੇ
Your email address will not be published. Required fields are marked *
Comment *
Name *
Email *