ਰਾਜ ਪਹੁੰਚ ਗਏ ਗ਼ੈਰਾਂ ਤੱਕ ਗੱਲਾਂ ਤਾਂ ਮੈਂ ਆਪਣਿਆਂ ਨਾਲ ਕੀਤੀਆਂ ਸੀ…😄
ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ.. ਜਿਸ ਰਾਹ ਪੈਰ ਪੈ ਜਾਵੇ.. ਉਹੀ ਰਾਸਤੇ ਚੰਗੇ ਹੋ ਜਾਣ..
ਇਹ ਸਰਦਾਰਨੀਆਂ ਕਹਾਉਂਦੀਆਂ ਨਾ ਸਿਰ ਤੇ ਚੁੰਨੀ ਜੀ ਜੀਨਾਂ ਛੀਨਾਂ ਪਾਉਂਦੀਆਂ ਹੈ ਗੁੱਤ ਵੀ ਏ ਮੁੰਨੀ ਜੀ
ਧੀ ਪੁੱਤ ਦਾ ਵਿਅਾਹ ਕਰਨ ਵੇਲੇ ਜਾਤ ਦੇਖਦੇ ਹੋ, ਕਿਸੇ ਤੋ ਖੂਨ ਦੀ ਬੋਤਲ ਲੈਣ ਵੇਲੇ ਕਿਉ ਨਹੀ ਕੋਈ ਜਾਤ Continue Reading..
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ . ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ ਯਾਰ Continue Reading..
ਨਜਰ ਅੰਦਾਜ ਕਰਨ ਦਾ ਕੌਈ ਕਾਰਨ .. ਤਾ ਦਁਸ਼ ਦਿੰਦੇ .. ..ਹੁਣ ਕਿਁਥੋ- ਕਿਁਥੋ ..ਖੁਦ ਚ ਬੁਰਾਈਆ ਲਁਭਾ ਮੈ..♤
ਕੋੲੀ ਭਰੋਸਾ ਨਹੀ ਅੱਜਕੱਲ ਰਿਸ਼ਤਿਅਾਂ ਦਾ ਕਦੋਂ ਕਿੱਥੇ ਟੁੱਟ ਜਾਣ
ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ , ਮਾਂ ਬਿਣਾਂ ਨਾਂ ਕੋਈ ਲਾਡ ਲਡਾਉਂਦਾ , ਰੋਂਦਿਆਂ ਨੂੰ ਨਾ ਕੋਈ ਚੁੱਪ Continue Reading..
ਅਮੀਰੀ ਦਿਲ ਦੀ ਹੋਵੇ ਤਾ ਬੰਦਾ ਸਾਇਕਲ ਤੇ ਵੀ ਖੁਸ਼ੀ ਮਨਾ ਲੈਂਦਾ ਏ, ਨਹੀ ਤਾ ਕਾਰਾਂ ਚ ਵੀ ਮੈ ਲੋਕ Continue Reading..
Your email address will not be published. Required fields are marked *
Comment *
Name *
Email *