ਮੁੰਡਾ ਠੰਡੇ ਸੁਭਾਅ ਵਾਲਾ ਚਾਹੀਦਾ, ਲੜਾਕੀ ਤਾਂ ਮੈਂ ਆਪ ਬਥੇਰੀ ਆਂ…😜
ਸ਼ਾਦੀ ਸ਼ੁਦਾ ਲੋਕਾਂ ਦਾ ਦਰਦ ਕਲ ਘਰਵਾਲੀ ਕਹਿੰਦੀ , ਸਰਦੀ ਆ ਗਈ ਆ ਤੇ ਥੋਡੇ ਕੋਲ ਗਰਮ ਜੁਰਾਬਾਂ ਨਹੀ ਚਲੋ Continue Reading..
ਇਕ ਸ਼ਰਾਬੀ ਆਖਰੀ ਸਾਹ ਗਿਣ ਰਿਹਾ ਸੀ ਕਿ ਉਸੇ ਵੇਲੇ ਉਸ ਦੇ ਸਾਹਮਣੇ ਅਚਾਨਕ ਰੱਬ ਪ੍ਰਗਟ ਹੋਇਆ.. . ਰੱਬ ਬੋਲਿਆ,…………??? Continue Reading..
ਮੈਂ – ਮੰਮੀ ਆਹੀ ਉਹ ਕੁੜੀ ਆ ਕੁੜੀ – ਨਮਸਤੇ ਅੰਟੀ ਜੀ ਮੰਮੀ – ਉਹ ਸਭ ਤਾਂ ਠੀਕ ਆ ਇਹ Continue Reading..
ਆਹ ਮੀਹ_ਨੇਰੀ ਚ ਸਾਲੀ Tension ਲੱਗੀ ਰਹਿੰਦੀ ਆ… ਵੀ ਕਿਤੇ ਸਾਲੀ ਬਿਜਲੀ ਨਾ ਡਿੱਗ ਪਏ ਕਿਤੇ ਛੜੇ ਹੀ ਮਰ ਜਾਈਏ
ਸਾਨੂੰ ਕਰੋਨਾ ਵਾਇਰਸ ਨੇ ਕੁਛ ਨਹੀਂ ਕਹਿਣਾ ਸਾਨੂੰ ਤਾਂ ਸਾਡੀ ਮੂਰਖਤਾ ਨੇ ਹੀ ਲੈ ਬਹਿਣਾ
ਆਹ ਗੋਲਗੱਪਿਆਂ ਵਾਲਿਆਂ ਦਾ ਰੋਹਬ ਵੀ ਕਿਸੇ DC ਨਾਲੋਂ ਘੱਟ ਨੀ ਹੁੰਦਾਂ ਚੰਗੇ ਭਲੇ ਬੰਦੇ ਦੇ ਹੱਥ ਚ ਕੌਲੀਆਂ ਫੜਾਕੇ Continue Reading..
ਕੁੜੀ – ਆਹ ਲੈ ਗੁਲਾਬ ਤੇਰੇ ਲਈ ਮੈਂ – ahh , so sweet , thanks ਕੁੜੀ – ਬਸ 299 ਰੁਪਏ Continue Reading..
ਪੱਪੂ ੲਿਕ ਵਾਰ ਅਾਪਣੀ ਘਰਵਾਲੀ ਨੂੰ ਭੂਤ ਕੱਡਣ ਵਾਲੇ ਬਾਬੇ ਕੋਲ ਲੈ ਕੇ ਗਿਅਾ …. . ਬਾਬਾ ਕਹਿਦਾ ਦੇਖ ਬੲੀ Continue Reading..
Your email address will not be published. Required fields are marked *
Comment *
Name *
Email *