ਰਾਮੂ ਨੂੰ Fire Brigade ਚ
ਨੌਕਰੀ ਮਿਲ ਗਈ ..
.
ਇੱਕ ਜਨਾਨੀ ਨੇ ਫੋਨ ਕੀਤਾ “Hello, …..?
.
.
.
.
.
ਮੇਰੇ ਘਰ ਵਿਚ ਅੱਗ ਲੱਗ ਗਈ ਹੈ ”
ਰਾਮੂ – ” ਤੁਸੀਂ ਪਾਣੀ ਪਾਇਆ … ?”……?
.
.
.
ਜਨਾਨੀ – ” ਹਾਂਜੀ ਪਰ ਫਿਰ ਵੀ ਅੱਗ ਬੁਝੀ ਨਈ “.. :/
..
.
ਰਾਮੂ – ” ਕਮਲੀਏ , ਫਿਰ ਸਾਡੇ ਓਥੇ ਆਉਣ ਦਾ ਕੀ ਫਾਇਦਾ ,
ਅਸੀ ਵੀ ਤਾਂ ਓਥੇ ਆ ਕੇ ਪਾਣੀ
ਹੀ ਪਾਣਾ…”
You May Also Like:
ਪਹਿਲਾਂ ਮੁੰਡੇ ਸਹੇਲੀਆਂ ਨੂੰ ਮੋਬਾਈਲ ਲੈ ਕੇ ਦਿੰਦੇ ਸੀ ਕੇ ਕਿਤੇ ਗੁੱਸੇ ਨਾਂ ਹੋ ਜਾਵੇ......
Read More
ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ ਟੋਏ ਵਿੱਚ ਡਿੱਗ ਪਿਆ . . . ਸਾਹਮਣੇ...
Read More
ਲੋਕੀ ਆਪੋ ਆਪਣੀਆਂ ਗਰਲ-ਫਰੈਡਾਂ ਨਾਲ ਜੱਫੀਆਂ ਪਾਉਂਦੇ ਆ ,, . . . . . ....
Read More
ਇੱਕ ਕੁੜੀ ਮੈਨੂੰ ਕਹਿੰਦੀ : ਜੀ ਤੁਸੀਂ ਰੋਜ਼ ਮੇਰੇ ਸੁਪਨੇਆਂ ਵਿਚ ਆਉਂਦੇ ਹੋ ਮੈ ਕਦੇ...
Read More
ਅੱਜ ਦਾ ਗਿਆਨ ਚਸ਼ਮੇ ਵਾਲੀਆਂ ਕੁੜੀਆਂ ਜਿੰਨੀਆਂ ਸ਼ਰੀਫ ਦਿਸਦੀਆਂ ਓਨੀਆਂ ਹੁੰਦੀਆਂ ਨੀਂ
Read More
ਪੱਤਰਕਾਰ- ਚੰਨੀ ਸਾਬ ਸੁਣਿਆ ਭਗਵੰਤ ਮਾਨ ਪੈੱਗ ਵੀ ਲਾਉਂਦਾ ਰਿਹਾ, ਚੰਨੀ- ਕੀ ਗੱਲ ਕਰਦਾ ਯਾਰ...
Read More