ਮੈਂ ਚਿੜੀ ਪਾਲੀ, ਓਹ ਉੱਡ ਗਈ,
ਮੈਂ ਕਾਟੋ ਪਾਲੀ, ਓਹ ਵੀ ਭੱਜ ਗਈ,
ਫੇਰ ਮੈਂ ਇੱਕ ਰੁੱਖ ਲਾਇਆ, ਦੋਵੇਂ ਵਾਪਸ ਆ ਗਏ।
.
( ਡਾ ਏ ਪੀ ਜੇ ਅਬਦੁਲ ਕਲਾਮ )
.
ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ !
ਮੈਂ ਚਿਪਸ ਲਿਆਇਆ, ਆੜੀ ਆਏ ਖਾ ਕੇ ਚਲੇ ਗਏ।
ਮੈਂ ਮੁੰਗਫਲੀ ਲੈ ਆਇਆ, ਆੜੀ ਆਏ ਖਾ ਕੇ ਚਲੇ ਗਏ।
ਫੇਰ ਮੈਂ ਬੋਤਲ ਲਿਆਂਦੀ, ਕਮੀਨੇ ਚਿਪਸ ਤੇ ਮੂੰਗਫਲੀ ਲੈ ਕੇ ਵਾਪਸ ਆ ਗਏ !!


Related Posts

Leave a Reply

Your email address will not be published. Required fields are marked *