ਇੱਕ ਰਸਮੀ ਰਿਸ਼ਤਾ ਤੋੜ ਦਿੱਤਾ ਪਰ ਦਿਲ ਵਿੱਚ ਪਿਆਰ ਅਜੇ ਵੀ ਬਾਕੀ ਹੈ ।
ਕੁਝ ਜੋਸ਼ ਜਵਾਨੀ ਦਾ ਯਾਰੋ,ਬਾਕੀ ਓਹ ਵੀ ਬਹੁਤੀ ਸੋਹਣੀ ਸੀ… . ਕੁਝ ਮੋਸਮ ਪਿਆਰ ਵਾਲਾ ਸੀ,ਓਹਦਾ ਹਸਣਾ ਮੇਰੀ ਕਮਜੋਰੀ ਸੀ.. Continue Reading..
ਇੱਕ ਦਿਨ ਉਹ ਸ਼ਕਸ ਜਰੂਰ ਤੜਪੇਗਾ ਮੇਰੇ ਲਈ , ਅਜੇ ਤਾ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਉਸਨੂੰ ਮਤਲਬੀ ਲੋਕਾਂ ਤੋਂ
ਬਹੁਤ ਖ਼ਰਾਬ ਹੈ ਹਵਾ ਤੇਰੇ ਸ਼ਹਿਰ ਕੀ ਮੁਝੇ ਯਾਦ ਦਿਲ਼ਾਤੀ ਹੈ ਤੇਰੇ ਸਾਥ ਬਿਤਾਏ ਹਰ ਪਲ ਹਰ ਪਹਿਰ ਕੀ
ਬਸ ਇਕ ਆਖਰੀ ਰਸਮ ਚਲ ਰਹੀ ਹੈ,, ਸਾਡੇ ਦਰਮਿਆਨ,, ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
ਕੁਸ ਵੀ ਨਹੀ ਸੋਹਣਾ ਬਣਿਆ ਦੁਨੀਆ ਤੇ ਮਾਂ ਦੇ ਚੇਹਰੇ ਦੀ ਮੁਸਕਾਨ ਤੋਂ ਉੱਪਰ ❣️
ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ ਸਾਡਾ ਵਿਆਹ ਹੁੰਦਾ,.. . ਚਾਰ ਲਾਵਾਂ ਲੈਂਦੇ ਆਪਾਂ ਵੀ ………?? . Continue Reading..
ਬੜੀ ਉਡੀਕ ਰਹਿੰਦੀ ਹੈ, ਕਿ ਸ਼ਾਇਦ ਅੱਜ, ਫੋਨ ਕਰਕੇ ਕਹੇ,,,, . ਓਏ!!!! ਮੈਂ ਬੋਲਦੀ ਆ…. ਪਛਾਣਿਆ?????
ਤੇਰੇ ਿਬਨਾ ਨਾ ਿਦਲ ਲਗਦਾ ! ਬਸ ਤੇਰੇ ਿਵਚ ਹਰ ਪਲ ਖੁਿਬਅਾ ਰਹਿੰਦਾਂ
Your email address will not be published. Required fields are marked *
Comment *
Name *
Email *