ਦੇਗ ਤੇਗ ਜਗ ਮੈ ਦੋਉ ਚਲੈ ॥
ਰਾਖ ਆਪ ਮੁਹਿ ਅਉਰੁ ਨ ਦਲੈ ॥
ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥
ਤੁਮ ਸਾਹਿਬ ਮੈ ਦਾਸ ਤਿਹਾਰਾ ॥
ਜਾਨ ਅਪਨਾ ਮੁਝੈ ਨਿਵਾਜ ॥
ਆਪ ਕਰੋ ਹਮਰੇ ਸਭ ਕਾਜ ॥
ਤੁਮ ਹੋ ਸਭ ਰਾਜਨ ਕੇ ਰਾਜਾ ॥
ਆਪੇ ਆਪ ਗਰੀਬ ਨਿਵਾਜਾ ॥
ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ ॥
ਹਾਰ ਪਰਾ ਮੈ ਆਨ ਦ੍ਵਾਰ ਤੁਹਿ ॥
ਅਪਨਾ ਜਾਨ ਕਰੋ ਪ੍ਰਤਿਪਾਰਾ ॥
ਤੁਮ ਸਾਹਿਬ ਮੈ ਕਿੰਕਰ ਥਾਰਾ ॥
ਦਾਸ ਜਾਨ ਦੈ ਹਾਥ ੳਬਾਰੋ ॥
ਹਮਰੇ ਸਭ ਬੈਰਿਨ ਸੰਘਾਰੋ ॥
ਬਚਨ ~ ਪਾਤਸ਼ਾਹੀ ੧੦
ਮੇਜਰ ਸਿੰਘ
Language » Punjabi
31
You May Also Like:
ਜੋ ਮਨੁੱਖ ਗੁਰੂ ਦੀ ਸਰਣ ਆ ਕੇ ਪ੍ਰਭੂ ਦੇ ਗੁਣ ਗਾਂਦਾ ਹੈ ਗੁਣ ਉਚਾਰਦਾ ਹੈ...
Read More
ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ..... ਤੂੰ ਨਾ ਖਾਲੀ ਮੋੜੀ...
Read More
ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ… ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …...
Read More
ਲੋਕੀਂ ਮੈਨੂੰ ਕਹਿੰਦੇ ਨੇ ਖੋਰੇ ਤਾਂ ਗੁਜਰੀ ਕਿਉਂ ਕੀ ਉਹ ਜਾਣਦੇ ਨੇ ਮੇਰੀ ਅੱਲ ਗੁਜ਼ਰੀ...
Read More
ਹੇ ਪ੍ਰਮਾਤਮਾ ! ਮੇਰੀ ਆਪਣੇ ਆਪ ਵਿਚ ਕੋਈ ਪਾਂਇਆਂ ਨਹੀਂ ਹੈ। ਮੇਰੇ ਕੋਲ ਹਰੇਕ ਚੀਜ਼...
Read More
ਦਾਤਾ ਕੋਈ ਗਰੀਬ ਨਾ ਹੋਵੇ ਮਾੜਾ ਕਦੇ ਨਸੀਬ ਨਾ ਹੋਵੇ ਮਾੜੇ ਨੂੰ ਤਾ ਮਾਰ ਜਾਦੀ...
Read More