ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀਂ ਮਾਰਦਾ
ਸਰਸਾ ਤੋੰ ਖਿਦਰਾਣੇ ਤਾਂਈ ਕਿੰਨਾ ਬਣਦਾ ਪੰਧ ਦੱਸਿਓ ਵਿੱਚ ਵਿਚਾਲੇ ਪੁੱਤ ਖੜ੍ਹੇ ਸੀ ਕਿੰਨੀ ਉੱਚੀ ਕੰਧ ਦੱਸਿਓ ਕਿਸ ਸੰਨ ਵਿੱਚ Continue Reading..
ਬਾਬਾ ਨਾਨਕ ਲੱਖਾਂ ਦੇ ਦੁੱਖ ਕੱਟਦਾ ਲੱਖਾਂ ਤਰਗੇ ਲੱਖਾਂ ਨੇ ਤਰ ਜਾਣਾ
ਜੋ ਲਿਖਿਆ ਵਿੱਚ ਨਸੀਬਾਂ ਦੇ 👆 ਉਹ ਦੇਰ ਸਵੇਰ ਹੀ ਮਿਲ ਜਾਂਦਾ😊 ਰਹਿਮਤ ਹੋਵੇ ਉਸ ਮਾਲਕ ਦੀ 🙏 ਫੁੱਲ ਪੱਥਰਾਂ Continue Reading..
ਇਹ ਜੋ ਤੈਨੂੰ ਤੋੜ੍ਹਿਆ ਗਿਆ ਹੈ ਕਿਸੇ ਬਹਾਨੇ ਰੱਬ ਨਾਲ ਜੋੜ੍ਹਿਆ ਗਿਆ ਹੈ
ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ , ਬਾਕੀ ਸਭ ਤੇਰਾ..ਵਾਹਿਗਰੂ ਜੀ
ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥
ਤੇਰਾ ਹੀ ਸਹਾਰਾ ਸਾਨੂੰ ਕੋਈ ਨਾਂ ਗਰੂਰ ਮੇਹਨਤਾਂ ਦੇ ਮੁੱਲ ਰੱਬਾ ਪਾ ਦੇਈਂ ਜਰੂਰ
ਗੁਰਬਾਣੀ ਤੇ ਦ੍ਰਿੜ ਵਿਸ਼ਵਾਸ ਤੇ ਭਰੋਸਾ ਰੱਖੋ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾਵਾਂ ਪੂਰੀਆਂ ਕਰਨਗੇ
Your email address will not be published. Required fields are marked *
Comment *
Name *
Email *