ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ
ਮੈਨੂੰ ਬਸ ਦੋ ਜਗ੍ਹਾ ਤੂੰ ਮੇਰੇ ਨਾਲ ਚਾਹੀਦਾ ਹੁਣ ਤੇ ਹਮੇਸ਼ਾ
ਸਾਹਾਂ ਵਰਗਿਆ ਸੱਜਣਾ ਵੇ ਕਦੇ ਅੱਖੀਆਂ ਤੋਂ ਨਾ ਦੂਰ ਹੋਵੀ ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ ਕਦੇ ਸਾਨੂੰ ਛੱਡਣ ਲਈ ਨਾ Continue Reading..
ਕਹਿੰਦੇ ਜ਼ਹਿਰ ਦੇਖ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ Continue Reading..
ਜਾਵਾਂ ਜਦ ਇਸ ਸੰਸਾਰ ਤੋਂ ਜਾਨ ਮੇਰੀ ਵੱਲ ਮੇਰਾ ਮੂੰਹ ਹੋਵੇ ,, – ਉਹਨੇ ਫੜਿਆ ਹੋਵੇ ਹੱਥ ਮੇਰਾ ਤੇ ਖਿੜੀ Continue Reading..
ਇਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ ਚੰਨ ਦੀ ਥਾਂ ਤੇ Continue Reading..
ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
ਮੇਰੀ ਵੀ ਇਕ ਸਹੇਲੀ ਹੁੰਦੀ ਸੀ, ਫੇਸਬੁਕ ਤੇ ਬੈਠੀ ਵਿਹਲੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਉਨਾ ਚਿਰ ਰੋਟੀ ਖਾਂਦੀ ਨਹੀਂ, Continue Reading..
ਰਾਤੀ ਸੁਪਨੇ ਵਿਚ ਆਈ ਲੱਗੀ ਫੇਰ ਸੋਹਣੀ ਸੀ, – ਕਾਸ਼ ਜਿੰਦਗੀ ਵਿਚ ਆ ਜਾਂਦੀ ਗੱਲ ਹੋਰ ਹੋਣੀ ਸੀ…
Your email address will not be published. Required fields are marked *
Comment *
Name *
Email *