ਏਨਾ ਗੂੜਾ ਪਿਆਰ ਤੇਰੇ ਨਾਲ ਮੈਂ ਪਾ ਲਿਆ ਆਪਣੇ ਬੇਗਾਨੇ ਕੀ ਮੈਂ ਤਾਂ ਰੱਬ ਵੀ ਭੁਲਾ ਲਿਆ
ਕਮਲੀਏ ੲੇਨੀਅਾ ਦੁਅਾਵਾਂ ਨਾ ਕਰਿਅਾ ਕਰ ਮੇਰੇ ਲੲੀ ਹੋਰ ਨਾ ਕਿਤੇ ਸਾਰੀ ਦੁਨੀਅਾ ਤੁਰ ਜਾਵੇ ਮੈ ਕੱਲਾ ਘੁੰਮਦਾ ਫਿਰਾ
tera mera milna howe sajna jagg to ohle, na tu bole na main bola, bas akh bhed dila de khole..
Har vaari eh dil chandra , bs tera e ho ke reh janda, Udo waqt v ruk jnda jdo, tera Continue Reading..
ਫਿਰ ਕੋਈ ਉਸ ਸ਼ਖਸ ਵਰਗਾ ਕਿੱਥੇ ਹੁੰਦਾ ਹੈ….. ਲੱਖਾਂ ਚਿਹਰਿਆਂ ਵਿੱਚੋਂ ਜਿਸਨੂੰ ਦਿਲ ਨੇ ਚੁਣਿਆ ਹੁੰਦਾ ਹੈ..
ਸੋਹਣੇ ਚਹਿਰੇ ਤਾਂ ਬਹੁਤ ਤੁਰੇ ਫਿਰਦੇ ਆ ਦੁਨੀਆਂ ਤੇ ਪਰ ਅਸੀਂ ਚਹਿਰੇ ਨੀ ਪੜ੍ਹਦੇ ਕਿਸੇ ਦੇ ❤️ਪੜ੍ਹਦੇ ਆ ☝️
ਦਿਲ ਰਾਜੀ ਹੋਵੇ ਤਾ ਦੱਸ ਦੇਵੀ ਮਜਬੂਰ ਮੈਂ ਤੈਨੂੰ ਕਰਦਾ ਨੀ.. . ਦੁਨੀਆ ਤੇ ਤਾ ਕੁੜੀਆ ਹੋਰ ਬੜੀਆ ਪਰ ਸਾਡਾ Continue Reading..
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ, ਉਹਦੇ ਰਾਹਾਂ ਨਾਲ ਚੱਲਦੇ ਨੇ ਮੇਰੇ ਰਾਹ, ਇਹ ਸਾਹ ਕਿਤੇ ਰੁਕ ਨਾ ਜਾਵਣ Continue Reading..
Ik jind ikk jann meri ….. anjali
Your email address will not be published. Required fields are marked *
Comment *
Name *
Email *
Ik jind ikk jann meri ….. anjali