ਜਿੰਦਗੀ ਰਹੀ ਤਾਂ ਫੇਰ ਮਿਲਾਂਗੇ ਸਜਨਾਂ ਮੋਤ ਦਾ season ਚਲ ਰਿਹਾ ਵਾਦਾ ਨੀ ਕਰਦਾ
ਕੁੜੀ ਫਸਾਉਣੀ ਤਾਂ ਮੈਨੂੰ ਵੀ ਆਉਂਦੀ ਏ ਪਰ ….?? . . . . . . . ਸਾਰੀ ਜਿੰਦਗੀ ਇੱਕ ਦੇ Continue Reading..
ਰਾਤ ਤਾਰਿਆਂ ਦੀ ਛਾਂਵੇ ਬਹਿ ਕੇ ਤੇਰੇ ਮੁੱਖ ਦਾ ਪਰਛਾਵਾਂ ਅੰਬਰਾਂ ਚ ਤੱਕ ਲੈਂਦੇ ਆ, ਯਾਦਾਂ ਤੇਰੀਆਂ ਨੂੰ ਆਪਣੀਆਂ ਅੱਖਾਂ Continue Reading..
ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਣਾ… ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ…
ਗੁਸੇ ਹੋਣ ਤੋ ਬਾਅਦ ਗਲਤੀ ਚਾਹੇ ਕਿੱਸੇ ਦੀ ਹੋਵੇ ,,, ਗਲ ਸ਼ੁਰੂ ਉਹੀ ਕਰਦਾ ,,, ਜਿਹੜਾ ਬੇਪਨਾਹ ਪਿਆਰ ਕਰਦਾ ।
ਮਿਲਣ ਨੂੰ ਤਾਂ ਬੜੇ ਚਿਹਰੇ ਮਿਲੇ ਇਸ ਦੁਨੀਆਂ ਵਿੱਚ , ਪਰ ਤੇਰੇ ਜਿਹੀ ਮੁਹੱਬਤ ਤਾਂ ਸਾਨੂੰ ਖੁਦ ਨਾਲ ਵੀ ਨੀ Continue Reading..
Teri yaad ch bethe Rab nu faryaad karde Hoya sada mail Tenu sajda tan karde
ਇਬਾਦਤ ਵੀ ਕਰਾਂ ਤਾਂ ਇਸ਼ਕ ਦਾ ਇਲਜ਼ਾਮ ਆਉਂਦਾ ਖੁਦਾ ਦੇ ਨਾਮ ਵਿਚ ਛੁਪ ਕੇ ਤੇਰਾ ਹੀ ਨਾਮ ਆਉਂਦਾ ਏ
ਬੰਦੇ ਆਪਾਂ Desi ਆਂ ਪੰਜਾਬੀ ਨਾਲ ਹੀ ਸਾਡਾ Pyar ਏ ਕੁੜੀ Suit ਵਾਲੀ ਹੀ ਲੈਣੀ ਜਿਹੜੀ ਰੋਬ ਨਾਲ ਕਹੇ ਕਿ Continue Reading..
Your email address will not be published. Required fields are marked *
Comment *
Name *
Email *