ਤੂੰ ਹੱਥ ਛੱਡਿਆਂ ਮੈਂ ਰਾਹ ਬਦਲ ਲਿਆ, ਤੂੰ ਦਿਲ ਬਦਲਿਆਂ ਮੈਂ ਸੁਭਾਹ ਬਦਲ ਲਿਆ,
ਜੋ ਇੱਕ ਵਾਰ ਛੱਡ ਜਾਵੇ ਉਹਨੂੰ ਯਾਦ ਕਰਨ ਨਾਲ ਉਹ ਵਾਪਿਸ ਨੀਂ ਆਉਂਦੇ ਪਰ ਜੋ ਵਾਪਿਸ ਆਉਣ ਵਾਲੇ ਹੁੰਦੇ ਆ Continue Reading..
ੲਿੱਥੇ ਅਾਸ਼ਕ ਹੁੰਦੇ ਨੇ ਹਾੲੇ ਕਿੰਨੀਅਾ ਕਿਸਮਾ ਦੇ ੲਿਕ ਕਰਦੇ ਸੱਚਾ ਪਿਅਾਰ ਤੇ ਕੲੀ ਭੁੱਖੇ ਜਿਸਮਾ ਦੇ ਸਾਡੀ ਜਿੱਤ ਨੂੰ Continue Reading..
ਤੰੂ ਵੀ ਕੁਝ ਬਣਿਆ ਨਾ ਅਸੀ ਵੀ ਤਬਾਹ ਹੋਏ ਰੱਬ ਜਾਣੇ ਕਿਹਨੇ ਕਿਹਨੰੂ ਬਰਬਾਦ ਕੀਤਾ ਕੀ ਦੱਸਾਂ ਅੱਜ ਤੈਨੰੂ ਕਿੰਨੀ Continue Reading..
ਤਾਰੇ ਟੁਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ,, ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ,, ਕਹਿਰ ਕੀਤਾ ਯਾਰੋ ਉਹਨੇ,ਸਾਨੂੰ Continue Reading..
ਦਰਖਤਾਂ ਤੇ ਲੱਗੇ ਅੰਬ ਆਪ ਹੀ ਮਜ਼ਬੂਰ ਹੋਕੇ ਡਿੱਗ ਪਏ…. ਕਿਉਕਿ ਪੱਥਰ ਮਾਰਨ ਵਾਲਾ ਬਚਪਨ ਅੱਜ ਕੱਲ ਮੋਬਾਇਲਾਂ ‘ਚ ਕੈਦ Continue Reading..
ਇਹਨੂੰ ਨਸੀਹਤ ਸਮਝਾਂ ਜਾਂ ਫਿਰ ਜੁਬਾਨੀ ਚੋਟ ਇੱਕ ਸ਼ਖਸ਼ ਨੇ ਕਿਹਾ ਸੀ ਕਿ ਗਰੀਬ ਕਦੇ ਪਿਆਰ ਨਹੀਂ ਕਰਦੇ….. #ਸਰੋਆ
ਇਸ਼ਕ਼ ਸਾਹਾਂ ਦਾ ਹੈ ਖੇਡ ਯਾਰਾ ਇੱਕ ਦੂਜੇ ਦੇ ਨਾਮ ਸਾਹ ਲਿਖਦੇ ਨੇ.. ਪਰ ਕੀ ਕਰੀਏ, ਇਸ ਚੰਦਰੀ ਦੁਨੀਆ ਵਿਚ Continue Reading..
ਵਕਤ ਨੂੰ ਬੇਨੂਰ ਕਰ ਦਿੰਦਾ ਹੈ , ਛੋਟੇ ਜਿਹੇ ਜ਼ਖਮ ਨੂੰ ਨਾਸੂਰ ਬਣਾ ਦਿੰਦਾ ਹੈ , ਕੋਣ ਚਾਹੁੰਦਾ ਹੈ ਆਪਣਿਆਂ Continue Reading..
Your email address will not be published. Required fields are marked *
Comment *
Name *
Email *