ਪਹਿਲਾ ਮੇਰੇ ਹੱਸਣ ਦੀ ਵਜਾ ਤੂੰ ਸੀ, ਤੇ ਹੁਣ ਰੋਣ ਦੀ ਵਜਾ ਵੀ ਤੂੰ ਹੀ ਆ,
ਮੇਰੀ ਮੰਮੀ ਕਹਿੰਦੀ ਹੁਣ Pyaar ਨਾ ਕਰੀ . . ਤੇਰਾ ਦਿਲ ਬਹੁਤ ਕਮਜ਼ੋਰ ਏ ਵਾਰ ਵਾਰ ਟੁੱਟ ਜ਼ਾਦਾ
tu ta vaada kita c hr raat yaad krn da… kyo hun ki hoya dil bhar gya, ja tuhade sehr Continue Reading..
ਧੁੰਦਲੀ ਜਿਹੀ ਕਿਸਮਤ ਧੂੰਦਲੇ ਜਿਹੇ ਸੁਪਨੇ ਸੁਪਨੇ ਹੀ ਰਹਿ ਗੲੇ ਓ ਸੁਪਨੇ ਹੀ ਸੁਪਨੇ…..
ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ, ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ.. ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ Continue Reading..
ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ ..ਪਰ . ਜਦੋਂ ਕੋਈ ਆਪਣਾ ਬਿਨਾਂ ਬੁਲ਼ਾਏ ਅਗੋਂ ਲ਼ੰਘ ਜ਼ਾਵੇ ਤਾ ਬਹੁਤ Continue Reading..
ਅੱਜ ਮੈਨੂੰ ਕਹਿਦੀ ਮਰਜਾਣਿਆ ….!! ਮਰ ਜਾਵੇਗਾ ਦਾਰੂ ਪੀ ਕੇ ਤੂੰ ਇਹ ਜਿਗਰ ‘ਚ ਤੇਰੇ ਰਚ ਜਾਏਗੀ…” ਮੈਂ ਕਿਹਾ…..!!! “ਮਰਨਾ Continue Reading..
ਅੱਖ਼ ਮੇਰੀ ਤੋਂ ਅੱਖ਼ ਤੇਰੀ ਵਕਤ ਪਿਆ ਤੇ ਫਿਰ ਗਈ, ਤਾਂਵੀ ਨਜ਼ਰ ‘ ਅਰਜਨ ‘ ਦੀ ਤੈਨੂੰ ਲੱਭਦੀ ਕਿੰਨਾਂ ਚਿਰ Continue Reading..
Your email address will not be published. Required fields are marked *
Comment *
Name *
Email *