ਖ਼ਮੋਸ਼ੀਆਂ ਜਿਸ ਨੂੰ ਚੰਗੀਆਂ ਲੱਗਣ ਉਹ ਕਦੇ ਬੋਲਦੇ ਨਈਂ,
Related Posts
ਹੁਣ ਤਾਂ ਰਾਤਾਂ ਨੂੰ ਵੀ ਤਾਰੇ ਗਿਣ ਗਿਣ ਰਾਤ ਲੰਘਾਉਣੀ ਪੈਂਦੀ ਆ ਮੇਰਾ ਦਿਲ ਮਰਜਾਣਾ ਮੰਨਦਾ ਨੀ ਜੋ ਕਹਿੰਦਾ ਇੱਕ Continue Reading..
ਅੱਜ ਰੁੱਸ ਲੈ ਿਜੰਨਾ ਰੁੱਸ ਸਕਦੀ ਮੈਂ ਿਤਆਰ ਹਾਂ ਤੈਨੂੰ ਮਨਾਉਣ ਵਾਸਤੇ ਿਜਸ ਦਿਨ ਮੈਂ ਰੁੱਸ ਿਗਆ ਰੁੱਲ ਜਾਏਗੀ ਮੇਰੀ Continue Reading..
ਉਹੀ ਰਾਹਾਂ ਉਹੀ ਮੁਸਾਫਿਰ_ __ਬੱਸ ਰਾਹੀਆਂ ਦੇ ਜ਼ਜਬਾਤ ਬਦਲ ਗਏ ਨੇ__ ° __ਉਹੀ ਮੈਂ ਹਾ ਉਹੀ ਤੂੰ ਏ__ __ਬੱਸ ਜੱਟੀਏ Continue Reading..
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ, ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ, ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ Continue Reading..
ਆਪਣੇ ਦੁਖਾਂ ਨੂੰ ਆਪ ਹਡਾਉਣਾ ਸਿਖ ਲੈਣਾਂ ਠੀਕ ਹੁੰਦਾ
ਜਦੋ ਤੇਰਾ ਦਿਲ ਟੁੱਟਿਆ ਸੱਜਣਾ ਤੂੰ ਇਕੱਲਾ ਹੋ ਜਾਵੇਗਾ ਤੈਨੂੰ ਫੇਰ ਮੇਰੀ ਕਦਰ ਦਾ ਪਤਾ ਲੱਗੂਗਾ
ਸੋਚਾ ਛੋਟੀਆ ਹੋਈਆ ੳੁੱਚੇ ਬਣੇ ਮਕਾਣ…. ਭੀੜ ਹੀ ਨਜਰ ਆਊਂਦੀ ਏ ਲੱਭਦੇ ਨੀ ਇੰਨਸਾਨ…
ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ.