👨🦱ਛੱਡ ਦਿਲਾ 🧕ਜਿਹੜੀ ਛੱਡ 🚶♀ਗਈ ਓ ਦੀਆਂ 👨❤️💋👨ਯਾਦਾਂ ਨੂੰ 💏ਰੱਖ ਕੇ ਕੀ ਕਰਨਾ
Related Posts
ਤੇਰਾ ishq ਪੂਜਿਅਾ ਰੱਬ ਵਾਗੂੰ …. ਤੈਨੂੰ ਦਿਲੋਂ ਨਹੀ ਭੁਲਾਉਣ ਲੱਗੇ!! ਤੇਰੀ yaad ਜਾੳੁ ਨਾਲ ਮੇਰੇ…. ਜਦੋਂ ਮੇਰੇ ਫੁੱਲ ਕੀਰਤਪੁਰ Continue Reading..
ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ, ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!
ਤਡ਼ਕੇ ਤੜਕੇ ਅੱਖ ਖੁੱਲੀ ਹੰਜੂ ਨੈਣਾ ਚੂ ਡੁੱਲ ਗਏ ਰੱਬ ਕੋਲੋ ਪੁੱਛਿਆ ਕਿ ਹੋਇਆ ਉਹ ਕਹਿੰਦਾ ਜਿਹਨੂੰ ਤੂੰ ਸਾਰੀ ਰਾਤ Continue Reading..
ਤੂੰ ਫਿਕਰ ਨਾ ਕਰੀ , ਤੇਰਾ future ਤਾਂ bright ਹੋ ਗਿਆ, ਮੈਨੂੰ ਤਾਂ ਸੁਪਨਾ ਜਾ ਲੱਗਦਾ ਕੀ, ਅੱਪਾਂ ਨੂੰ ਵਿਛੜਿਆ Continue Reading..
ਖਾਮੋਸ਼ ਹਾਂ🤐 ਤਾਂ ਬੱਸ ਤੇਰੀ ਖੁਸ਼ੀ ਲਈ,👫 ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ🤕 ਨਹੀਂ ਹੁੰਦਾ ..
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ, ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,
ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ
ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ ਹਨੇਰੇ ਵਿਚ…. ਫੇਰ ਕਿਵੇਂ ਹੱਕ ਜਤਾਵਾਂ ਕਿ ਕੋਈ ਮੇਰਾ hai.