ਨਾ ਫਰੋਲ ਮੇਰੇ ਦਿਲ ਦੇ ਦੁੱਖਾਂ ਨੂੰ ਪਤਾ ਲੱਗ ਜੂ ਤੇਰੇ ਪਿੰਡ ਦੇ ਰੁੱਖਾਂ ਨੂੰ
ਦਿਲ ਬਹਿਲਾਉਣ ਲਈ ਹੀ ਗੱਲ ਕਰ ਲਿਆ ਕਰ,.. ਇਹ ਤਾਂ ਮੈਨੂੰ ਵੀ ਪਤਾ ਕਿ ਮੈਂ ਹੁਣ ਪਸੰਦ ਨੀ ਤੈਨੂੰ.
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ… #ਸਰੋਆ
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ, ਤੈਨੂੰ ਜਾਨੋਂ ਵਧ ਕੇ ਚਾਹ ਬੈਠੇ,.. ਤੂੰ ਝੂਠਾ ਪਿਆਰ ਜਤਾਉਂਦੀ ਰਹੀ, ਅਸੀਂ ਸਾਹਾਂ ਵਿੱਚ Continue Reading..
ਸੁਿਣਆ ਸੀ ਕੁਝ ਪਉਣ ਲਈ ਕੁਝ ਖੋਣਾ ਪੈਦਾ ਹੈ ਪਤਾ ਨਹੀਂ ਮੈਨੂਂ ਖੋ ਕੇ ”ਓੁਸਨੇ ਕੀ ਪਾਇਆ
ਕੁੜੀ ਨੂੰ ਅਕਲ ਹੋਣੀ ਚਾਹੀਦੀ Aw__ Nakhre ਤਾ ਸਾਡੀ ਮੱਝ ਬਹੁਤ ਕਰਦੀ Aw_
ਜਿੰਦਗੀ ਦੀ ਕਿਤਾਬ ਬਹੁਤ ਅਜੀਬ ਹੁੰਦੀ ਆ ਅਸੀ ਪੰਨਾਂ ਪਲਟਦੇ ਆ ਤੇ ਇਹੇ ਕਿੱਸਾ ਹੀ ਬਦਲ ਦਿੰਦੀ ਆ॥
ਇਸ਼ਕ਼ ਸਾਹਾਂ ਦਾ ਹੈ ਖੇਡ ਯਾਰਾ ਇੱਕ ਦੂਜੇ ਦੇ ਨਾਮ ਸਾਹ ਲਿਖਦੇ ਨੇ.. ਪਰ ਕੀ ਕਰੀਏ, ਇਸ ਚੰਦਰੀ ਦੁਨੀਆ ਵਿਚ Continue Reading..
ਹਰ ਸਾਹ ਦੇ ਨਾਲ ਅਾੳੁਦੀ ਯਾਦ ਤੇਰੀ .. ਹੁਣ ਤੂੰ ਹੀ ਦੱਸ ਮੈਨੂੰ.. ੲਿਹਨਾਂ ਸਾਹਾਂ ਨੂੰ ਰੋਕਾਂ ਜਾਂ ਤੇਰੀ ਯਾਦ Continue Reading..
Your email address will not be published. Required fields are marked *
Comment *
Name *
Email *