ਨਾ ਫਰੋਲ ਮੇਰੇ ਦਿਲ ਦੇ ਦੁੱਖਾਂ ਨੂੰ ਪਤਾ ਲੱਗ ਜੂ ਤੇਰੇ ਪਿੰਡ ਦੇ ਰੁੱਖਾਂ ਨੂੰ
ਪ੍ਰੀਤ ਦਿਲ ਦੀ ਬਸ ਨੀਲਾਮ ਹੋ ਕੇ ਰਹਿ ਗਈ, ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ. ਇਬਾਦਤ ਨਾ Continue Reading..
ਦੋ ਹੀ ਗਵਾਹ ਸੀ ਮੇਰੀ ਮੁਹੱਬਤ ਦੇ ਇਕ ਵਕ਼ਤ , ਜੋ ਗੁਜ਼ਰ ਗਿਆ ਇਕ ਉਹ , ਜੋ ਮੁੱਕਰ ਗਿਆ
ਉਹ ਸੋਚਦੇ ਨੇ ਮੈ ਜੀਵਾ ਖੁਸ਼ੀ ਵਾਲਾ ਜੀਵਨ ਪਰ ਕੌਣ ਸਮਝਾਵੇ ਉਹਨੂੰ ਮੇਰੀ ਸਾਰੀ ਖੁਸ਼ੀ ਤਾ ਤੇਰੇ ਨਾਲ ਸੀ Terekhand
ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
Zindagi sanu iss mod te le aavegi, kade socheya nai c.. Maut v sanu tarsaa tarsaa ke aayegi kade socheya Continue Reading..
Duniya de vich eho har vaar kyo hunda, Jo ni milna osse nal pyar kyu hunda!!
ਮੈਂ ਵੀ ਿਕਸੇ ਨੂੰ ਪਿਆਰ ਕੀਤਾ ਸੀ ਬਹੁਤ ਿਜਆਦਾ ਕੀਤਾ ਸੀ ਜ਼ਿੰਦਗੀ ਹੀ ਬਦਲ ਗਈ ਜਦੋਂ ਉਹਨੇ ਿਕਹਾ ਯਾਰ ਮੈ Continue Reading..
ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ ਅੱਜ ਉਹ ਰੇਤ ਦੀ ਦੀਵਾਰ ਦੱਸਦੇ ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ Continue Reading..
Your email address will not be published. Required fields are marked *
Comment *
Name *
Email *