ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..
~Insaan Nalon Rukha De Patte Changy Ne, Jo Rutt MutabiK Jhardy Ne, Par Insaan d Koi Rutt Nhi, Kdo Badl Continue Reading..
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
ਜਦੋ ਕਿੱਤੇ ਸੋਚਾ ਵਿੱਚ ਹੋਇਆ ਕਰੇਗੀ ਅੱਖਾ ਵਿੱਚ ਲਾਲੀ ਛੱਡ ਜਾਇਆ ਕਰਾਗੇ ਜਦੋ ਵੀ ਤੈਨੂੰ ਸਾਡੀ ਯਾਦ ਆਏਗੀ ਅਸੀਂ ਹੰਝੂ Continue Reading..
ਪਾਣੀ ਵੀ ਕੀ ਖੇਲ ਰਚਾੳੁਦਾ ਹੈ ਖੇਤ ਜਿੰਨਾ ਦੇ ਸੁੱਕੇ…. ੳੁਹਨਾ ਦੀਅਾ ਅੱਖਾ ‘ਚ ਨਜਰ ਅਾੳੁਦਾ ਹੈ..
akhriya de muhre saddha reh sajjna Asi vaar vaar takk k v nahi o rajjna Hath na ve shdi sada Continue Reading..
ਕੋਈ ਦੂਰ ਏ ਤੇ ਕੋਈ ਦਿਲ ਦੇ ਕਰੀਬ ਏ ਪਰ ਮਿਲਣਾ ਉਹੀ ਏ ਜੋ ਲਿਖਿਆ ਰੱਬ ਨੇ ਨਸੀਬ ਏ
ਮੌਤ ਵਿਆਹ ਕੇ ਲੈਜੂ ਗੀ ਅਸੀ ਛੜੇ ਨੀ ਮਰਦੇ ਧੋਖੇ ਤੋ ਦਿਲ਼ ਡਰਦਾ ਏ ਤਾਹੀ ਪਿਆਰ ਨੀ ਕਰਦੇ
badnaseeb nahi si mai, eh sab meri kismat ch likhya si, dil tutna unna hatho si, jinna da dil utte Continue Reading..
Your email address will not be published. Required fields are marked *
Comment *
Name *
Email *