ਅਕਸਰ ਗਰੀਬ ਦੀ ਭੁੱਖ ਮਿੱਟ ਜਾਂਦੀ ਹੈ ਘਰੇ ਖਾਲੀ ਖੜਕਦੇ ਭਾਂਡੇ ਸੁਣ ਕੇ ਹੀ।।।।
ਕੁੱਝ ਦਿਲ ਨੇ ਸੱਟਾਂ ਸਹੀਆਂ ਸੀ ਚੱਲ ਇਕ ਹੋਰ ਸਹੀ ਥੋੜਾ ਨੇੜੇ ਹੋਕੇ ਦੇਖੀ ਸਜਨਾ ਇਹ ਦਿਲ ਇਨਾ ਵੀ ਕਮਜੋਰ Continue Reading..
ਕੁਝ ਇਸ ਤਰਾਂ., ਗਵਾਚਿਆ., ਤੇਰੇ ਨਾਮ ਦੇ ਤਿੰਨ ਅੱਖਰਾਂ ਵਿੱਚ.. ਐ ਜ਼ਿੰਦਗੀ.,, ਲੱਭਿਆ ਤੈਨੂੰ ਵੀ ਨਹੀਂ., ਤੇ.,, ਮਿਲਿਆ ਖੁਦ ਨੂੰ Continue Reading..
ਮੈਂ ਤਾਂ ਸੋਚਿਆ ਸੀ ਕਿ ਜਿੰਦਗੀ ਤੇਰੇ ਨਾਲ ਬਿਤਾਂਵਾਗੇ ਪਰ ਕੀ ਪਤਾ ਸੀ ਤੇਰੀ ਯਾਦ ਨਾਲ ਉਮਰਾਂ ਲੰਘਾਉਣੀਆ ਪੈਣਗੀਆ॥
ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ, ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,
ਕਿਤੇ ਤੂੰ ਇਕੱਲੀ ਨਾ ਹੋ ਜਾਏ ਮੇਰੇ ਨਾਲ ਨਫਰਤ ਕਰਨ ਵਾਲੀ ਇਸ ਲਈ ਖੁਦ ਨਾਲ ਨਫਰਤ ਕਰਦਾ ਹਾ ਹੁਣ ਤੇਰਾ Continue Reading..
ਜਿਸ ਦਿਨ ਤੁਸੀਂ ਆਪਣੀ ਜਿੰਦਗੀ ਨੂੰ ਖੁਲ੍ਹਕੇ ਜੀਅ ਲਿਆ ਬੱਸ ੳਹੀ ਦਿਨ ਤੁਹਾਡਾ ਹੈ ਬਾਕੀ ਤਾਂ ਬੱਸ ਜਿਵੇਂ ਕੈਲੰਡਰ ਦੀਆ Continue Reading..
Jado kadar krn valeya da mull nahi penda__ Ta wafa krn vale v bewafa ho jande ne…
ਨਿੱਕੇ ਨਿੱਕੇ ਜਿੰਦਗੀ ਦੇ ਚਾਅ ਦੁੱਖ ਦਿੰਦੇ ਆ , ਜਿੰਨੇ ਰਾਹੀਂ ਇਕੱਠੇ ਲੰਘੇ ਰਾਹ ਦੁੱਖ ਦਿੰਦੇ ਆ , ਸੱਚੀ ਆਉਂਦੇ Continue Reading..
Your email address will not be published. Required fields are marked *
Comment *
Name *
Email *