ਕੋਈ ਆਦਤ ਆਪਣੀ ਪਾ ਕੇ, ਹਾਏ ਐਨਾ ਨੇੜੇ ਆ ਕੇ ਮੈਨੂੰ ਕੱਲਿਆ ਛੱਡ ਗਈ ਏ,
ਜੇ ਦੁਖ ਹੀ ਦੇਨੇ ਸੀ ਕਿੳੂਂ ❤ ਵਿੱਚ ਵਸਣਾ ਸੀ 😢💔 ਜੇ ੲੇਦਾਂ ਹੀ ਕਰਨੀ ਸੀ_ ਸਾਨੂੰ ਪਹਿਲਾਂ ਦੱਸਣਾਂ ਸੀ😞
ਜੱਦੋ ਵਕ਼ਤ ਕਿਸੇ ਤੇ ਆਣ ਪੈਂਦਾ. ਸੱਪ ਰੱਸੀਆਂ ਦੇ ਬਣ ਬਣ ਕੱਟਦੇ ਨੇ. ਗੈਰਾਂ ਨੇ ਤਾ ਸਦਾ ਹੀ ਗੈਰ ਰਹਿਣਾ. Continue Reading..
ਅੱਖਾਂ ਚ ਹੁੰਝੂ 😭 ਤਾਂ ਇੰਜ਼ ਵਹਿੰਦੇ, ਜਿਦ੍ਹਾਂ ਸਮੁੰਦਰ ਚ ਨਿਕਲਣ ਨਦੀਆਂ, ਵਿਛੜੇ 💔 ਨੂੰ ਦੋ ਦਿਨ ਨਹੀਂ ਹੋਏ, ਇੰਜ਼ Continue Reading..
ਤੇਰੇ ਤੋਂ ਬਾਅਦ ਵੀ ਬਹੁਤ ਇਨਸਾਨ ਮੇਰੇ ਦਿਲ ਦੇ ਕਰੀਬ ਹੋਏ ਸੀ ਪਰ ਜੋ ਪਿਆਰ ਤੇਰੇ ਤੋਂ ਮਿਲਦਾ ਸੀ ਉਹ Continue Reading..
ਜ਼ਰੂਰਤ ਦਰ ਜ਼ਰੂਰਤ ਯਾਦ ਆਉਂਦਾ ਰਿਹਾ ਹਾਂ ਮੈਂ ਕਦੇ ਉਸਨੂੰ ਵਿਸਰਿਆ ਨਹੀਂ !
ਮੇਰੀ ਸੱਚੀ ਮੁਹੱਬਤ ਦੀ ਤੈਨੂੰ ਉਦੋ ਯਾਦ ਆਵੇਗੀ….. ਜਦੋ ਤੈਨੂੰ ਹੱਸਾਉਣ ਵਾਲੇ ਘੱਟ ਤੇ ਰੁਵਾਉਣ ਵਾਲੇ ਜਿਆਦਾ ਹੋਣਗੇ…..!!!
ਫਿਕਰ ਤਾ ਅਪਣਿਅਾ ਦਾ ਹੁੰਦਾ ਨਹੀ ਤਾ ੲਿਥੇ ਬਹੁਤ ਦੁਨੀਅਾ ਵਸਦੀ ਦੀ ੲੇ ੲਿਹ ਹਸਦਿਅਾ ਨੂੰ ਰੋਵਾੳੁਦੀ ਤੇ ਰੋਦੇਅਾ ਤੇ Continue Reading..
ਕਿਉਂ ਤੋੜਿਆ ਮੇਰਾ ਦਿਲ ਕਿਉਂ ਦਿੱਤੀ ਮੈਨੂੰ ਸਜ਼ਾ ਜਾਂਦੀ-ਜਾਂਦੀ ਸੋਹਣੀਏ ਦੱਸ ਤਾਂ ਦਿੰਦੀ ਕੋਈ ਵਜ੍ਹਾ
Your email address will not be published. Required fields are marked *
Comment *
Name *
Email *