ਆ ਸ਼ਰਤ ਲਾਈਏ ਆਪਣੇ ਅਹਿਮ ਨਾਲ ਭਿੜ ਜਾਈਏ ਮਨ ਦੇ ਵਹਿਮ ਨਾਲ
ਕੁੱਝ ਲੋਕਾਂ ਨੂੰ ਅਸੀ ਦਿਲ ਦੇ ਕਰੀਬ ਰੱਖਿਆ ਹੁੰਦਾ ਪਰ ਉਹ ਇਨਸਾਨ ਖੁਦ ਹੀ ਸਾਡੀ ਨਿਗ੍ਹਾ ਵਿੱਚ ਅਜਨਬੀ ਬਣ ਜਾਂਦੇ Continue Reading..
ਸਾਡਾ ਪਿਆਰ eda ਦਾ ਸੀ ਹੋ ਗਿਆ, ਜਿਦਾ ਉਂਗਲਾਂ ‘ਚੋਂ ਰੇਤਾ ਕਿਰ ਜ਼ਾਦਾਂ,
ਪੀੜ ਉਹਦੀ ਜੁਦਾਈ ਦੀ ਦਿਲ ਸਹਿ ਨਾਂ ਸਕਿਆਂ ….. ਕਿੰਨਾ ਰੋਈਆਂ ਅੱਖੀਆਂ ਪਰ ਕੁੱਝ ਕਹਿ ਨਾਂ ਸਕੀਆਂ ….. ਜਿਹਨੂੰ ਕਦਰ Continue Reading..
ਉਹ ਮਹਿੰਗੇ ਖਿਡੌਣੇ ਵਰਗੀ ਸੀ ਤੇ ਮੈਂ ਗਰੀਬ ਦੇ ਬੱਚੇ ਵਰਗਾ ਬਸ ਦੇਖਦਾ ਹੀ ਰਹਿ ਗਿਆ
ਜਿਹੜੇ ਸਾਡੇ ਹੋਏ ਉਹ ਕਦੇ ਸਾਨੂੰ ਸਮਝ ਨਹੀਂ ਸਕੇ, ਜੀਹਨਾਂ ਨੂੰ ਅਸੀਂ ਸਮਝ ਲਿਆ ਉਹ ਕਦੇ ਸਾਡੇ ਨਹੀਂ ਹੋ ਸਕੇ
ਕੱਪੜਾ ਫਟੇ ਤੇ ਲੱਗਣ ਤਰੋਪੇ, ਦਿਲ ਫਟੇ ਕਿਸ ਸੀਣਾ,, ਸਜਣਾ ਬਾਜੋ ਦਿੱਲ ਨੀ ਲਗਦਾ ਕੀ ਮਰਨਾ ਤੇ ਕੀ ਜੀਣਾ,,
ਕੁੱਝ ਸੱਜਣ ਨਜਰੀ ਆਉਂਦੇ ਨਾ ਜਾਂ ਅਸੀ ਬਦਲ ਗਏ ਜਾਂ ਦੁਨੀਆ ਹੋਰ ਹੋ ਗਈ ਤਾਂ ਹੀ ਅੱਜਕੱਲ ਸਾਡੀ ਜਿੰਦਗੀ ਵੀ Continue Reading..
ਓਹ ਚਿਹਰਾ ਮੇਰੇ ਲਈ ਖਾਸ ਹੋਇਆ ਕਰਦਾ ਸੀ ਰੁਕ ਜਾਂਦੀ ਸੀ ਮੇਰੇ ਦਿਲ ਦੀ ਧੜਕਣ ਜਦ ਕਦੇ ਓਹ ਚਿਹਰਾ ਉਦਾਸ Continue Reading..
Your email address will not be published. Required fields are marked *
Comment *
Name *
Email *