ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ
ਕਦੀ ਨਿਭਦੇ ਦੇ ਨਾ ਪਿਆਰ ਯਾਰਾ ਤਾਣਿਆ ਦੇ ਨਾਲ ਐਵੇ ਰੁੱਸ ਰੁੱਸ ਬੈਦਾ ਹੈ..
ਤੇਰਾ 40 ਕਿੱਲੋ ਭਾਰ ਨੀ ਜੱਟ 80 ਤੋ ਪਾਰ , ਤੇਨੂੰ ਬੁਕਲ “ਚ”ਰਾਖੁਂ ਜਿਵੇਂ ਰੂ ਕੁੜੀਏ ਨੀ ਮੇਤ੍ਹੋ ਛੱਡ ਨਿਓ Continue Reading..
ਜਿੰਨਾ ਚਿਰ ਇਹ ਦਿਲ ਸੱਜ ਧਰਕੁਗਾ ਇਹ ਜਾਨ ਵੀ ਸੱਜਣਾ ਤੇਰੀ ਏ
ਚਿੱਤ ਕਰੇ ਆਖ ਦੇਵਾ 😘ਗਲ PUTTT ਕੇ ਲੈ ਗਏ ਤੁਸੀਂ ਮੇਰਾ 😜ਚੈਨ-ਵੈਨ ਲੁੱਟ ਕੇ ਕਿਵੇਂ ਸੱਚੀ ਤੈਨੂੰ 😑ਦੱਸਾ ਬੋਲ ਕੇ Continue Reading..
ਚਿੱਤ ਕਰੇ ਤੈਨੂੰ ਬਾਹਾਂ ਵਿਚ ਲੈ ਕੇ ਰੋ ਲਵਾਂ ਤੇਰਿਆਂ ਹੱਥਾਂ ਚ ਮੂੰਹ ਆਪਣਾ ਲੁਕੋ ਲਵਾਂ ਤੇਰਾ ਓਹੀਓ ਹੱਥ ਮੇਰੇ Continue Reading..
ਦੋਹਾ 💑ਵਿੱਚੋ ਦੱਸ ਕਹਿਦੀ ਕੀ ਰੱਖਣਾ ਮੈ ਕਿਹਾ ਰੱਖਣੇ ਆ ਯਾਰ👬 ਗੋਰੀਏ….sandhu saab
ਇਕ ਵਾਰੀ ਸੱਜਣ ਜਿਹੜੇ ਦਿਲ❤ਨੂੰ ਜੱਚ ਜਾਦੇ ,ਨਿੱਤ ਦੇ ਵੈਲਾ🍷 ਵਾਗੂੰ ਉਹ ਤਾ ਹੱਢੀ ਰੱਚ ਜਾਦੇ…. @@ੲਿੰਦਰ@@
Tenu Vekh Vekh Jiwan….. Lagge Pyaara Sohneya Ikk Tuhio Mere Jeon da Sahara sohneya ve Tuhio Mere Jeon da Sahara Continue Reading..
Ma khaa jii Endlesss G
Your email address will not be published. Required fields are marked *
Comment *
Name *
Email *
Ma khaa jii Endlesss G