<Home
Preet Singh ( View Profile )

ਇੱਕ ਤੇਰੇ ਲਈ ਮੈਂ ਲੈ ਆਇਆ ਲੰਢੀ ਜੀਪ ਨੀਂ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ,
ਕੁੜਤਾ ਪਜ਼ਾਮਾ ਮੈਂ ਅਬੋਹਰ ਤੋਂ ਸਵਾਇਆ ਏ,
ਦਰਜ਼ੀ ਨੇਂ ਚੰਗਾ ਬਿਲ ਵੱਡਾ ਜਾ ਬਣਾਇਆ ਏ,
ਕੀ Tommy ਤੇ ਕੀ Guchi ਇਹਦੀ ਰੀਸ ਕਰੂ ਨੀ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂLanguage » Punjabi
3

Leave a Reply