ਤੂੰ ਵੀ ਸਾਨੂੰ ਦਿਲ ਚੋਂ ਭੁਲਾਦੇ ਵੈਰਨੇ ਛੱਡਤਾ ਅਸੀਂ ਵੀ ਤੈਨੂੰ ਯਾਦ ਕਰਨਾ…
ਕੀ ਹੋਇਆ ਜੇ ਜੁਦਾ ਤੂੰ ਏਂ, ਮੇਰੇ ਦਿਲ ਦੀ ਸਦਾ ਤੂੰ ਏਂ, ਸਾਹਵਾਂ ਦੀ ਵਜਾਹ ਤੂੰ ਏਂ, ਕੇ ਸ਼ਾਮਾਂ ਦੀ Continue Reading..
tere Bin Zindgi Ik Pase Tere Bin Pal Vi Kateya Nahi Tere Door Jaann Da Supna Main Kade Supne Vich Continue Reading..
ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ ਬਸ ਬੇਲੀਆਂ ਦੀ ਲਈ ਦੀ ਸਲਾਹ ਜੀ..
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਦਿੱਲ ਤੇ ਤੇਰਾ ਨਾ ਨੀ…. ਸੋਚਣੇ ਨੂੰ ਟਾਇਮ ਭਾਵੇਂ ਮੰਗ ਲਈ ਪਰ ਚਾਹਿਦਾ ਜਵਾਬ ਤੇਰਾ Continue Reading..
HiKk Thok ke Mathe cho FaiR kaddiye Brri Rondan SaNdook JaTTiyE, Akh Mailly kive TeNu koi tkkk Ju Rakhan Brr Continue Reading..
ਛੱਡ ਲੋਕਾਂ ਦਾ ਕੀ ਲੋਕ ਤਾਂ ਤਮਾਸ਼ਾ ਦੇਖਦੇ, ਲਾ ਕੇ ਹੋਰਾਂ ਘਰੇ ਅੱਗ ਰਹਿੰਦੇ ਆਪ ਸੇਕਦੇ…
ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ, ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.
ਭੇਜ ਕੋਈ ਵਿਚੋਲਾ ਜੇ ਵਿਆਹੁਣਾ ਜੱਟੀ ਨੂੰ ਪਰ ਰਫਲਾਂ ਦੀ ਛਾਂਵੇ ਨਹੀਓਂ ਜਾਣਾ ਨਾਰ ਨੇ
Your email address will not be published. Required fields are marked *
Comment *
Name *
Email *