ਤੇਰੀ ਸਹੇਲੀ ਬਿੱਲੋ Yarra ਦੀ Fan ਕਰਲਾ Control If_You_Can
3 ਦਿਨ ਤੋਂ ਲਗਾਤਾਰ ਠੰਡੇ ਪਾਣੀ ਨਾਲ ਨਹਾ ਰਿਹਾ ਆ ਪਰ ਇਹ ਖਬਰ ਵਿਕੀ ਹੋਈ ਮੀਡਿਆ ਕਦੇ ਨਹੀਂ ਦਿਖਾਵੇਗੀ
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,
ਅੱਜ ਦਾ ਗਿਆਨ ਪੜ੍ਹਾਈ ਤੇ ਜਿਮ ਹਮੇਸ਼ਾ ਕੱਲ ਤੋਂ ਸ਼ੁਰੂ ਹੁੰਦੇ ਨੇ ਤੇ ਸਿਗਰੇਟ ਤੇ ਸ਼ਰਾਬ ਕੱਲ ਤੋਂ ਬੰਦ
ਤਿੰਨ ਦੋਸਤ ਸੀ ਤਿੰਨੇ ਕਾਲੇ ਰੰਗ ਦੇ ਸੀ ਇਕ ਦਿਨ ਉਹਨਾ ਦੀ ਗੂੜੀ ਯਾਰੀ ਤੋਂ ਖੁਸ਼ ਹੋ ਕੇ … ਉਹਨਾਂ Continue Reading..
ਕੀ ਕਹਿਣੇ ਮੇਰੇ ਲੇਖਾਂ ਦੇ ਤੇਰੇ ਕੇਸਾਂ ਨਾਲੋਂ ਕਾਲੇ ਨੇ ਦੁੱਖ ਆਪਣੇ ਤੈਨੂੰ ਕਿਉਂ ਦੇਵਾਂ ਮੈਂ ਬੱਚਿਆਂ ਵਾਂਗੂੰ ਪਾਲੇ ਨੇ..
ਗੁਆਂਡੀਆਂ ਦੇ ਘਰ ਮੁੰਡਾ ਹੋਇਆ . . .ਸਾਲਿਆਂ# ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ 😜😜😝😝😝😝😝😝
ਰਿਸ਼ਤੇਦਾਰ – ਬੇਟਾ ਕੀ ਕਰਦੇ ਓ ? ਮੈਂ – ਜੀ Crime petrol ਦੇਖਦਾ ਰਿਸ਼ਤੇਦਾਰ – ਓਹ ਮਤਲਬ ਤੈਨੂੰ crime shows Continue Reading..
ਓਹ ਮੈਂ ਤਾਂ ਛੋਟਾ ਹੁੰਦਾ ਵੀ ਬੜਾ ਟੈਂਲਨਟਡ ਸੀ….? . . . . . . . . . . . Continue Reading..
Your email address will not be published. Required fields are marked *
Comment *
Name *
Email *